ਕਿਸਮ | ਪਬਲਿਕ |
---|---|
ਸਥਾਪਨਾ | 4 ਫ਼ਰਵਰੀ 1984 |
ਵਾਈਸ-ਚਾਂਸਲਰ | ਪ੍ਰੋਫੈਸਰ ਤਮੋ ਬਿਮਾਂਗ |
ਵਿੱਦਿਅਕ ਅਮਲਾ | 209 |
ਵਿਦਿਆਰਥੀ | 994 |
ਟਿਕਾਣਾ | ਰੋਨੋ-ਪਹਾੜੀਆਂ, ਦੋਮੁਖ , , 27°08′50″N 93°46′01″E / 27.14722°N 93.76694°E |
ਕੈਂਪਸ | ਪੇਂਡੂ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ) |
ਵੈੱਬਸਾਈਟ | www |
ਰਾਜੀਵ ਗਾਂਧੀ ਯੂਨੀਵਰਸਿਟੀ (ਆਰ.ਜੀ.ਯੂ.) (ਹਿੰਦੀ: राजीव गांधी विश्वविद्यालय) ਜਿਸਨੂੰ ਅਰੁਣਾਚਲ ਯੂਨੀਵਰਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਰਾਜ ਅਰੁਣਾਚਲ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1984 ਵਿੱਚ ਕੀਤੀ ਗਈ ਸੀ। ਇਹ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਰੱਖਦੀ ਹੈ। ਵਰਤਮਾਨ ਸਮੇਂ ਅਰੁਣਾਚਲ ਪ੍ਰਦੇਸ਼ ਵਿੱਚ, 32 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ, ਜਿਨ੍ਹਾ ਵਿੱਚੋਂ 14 ਕਾਲਜ ਨੈਸ਼ਨਲ ਕਾਲਜ ਦਾ ਦਰਜਾ ਰੱਖਦੇ ਹਨ।[1]