ਰਾਧਾ ਸਲੂਜਾ | |
---|---|
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਅਦਾਕਾਰਾ |
ਜੀਵਨ ਸਾਥੀ | ਸਮੀਮ ਜ਼ੈਦੀ |
ਰਿਸ਼ਤੇਦਾਰ | ਰੇਨੂੰ ਸਲੂਜਾ (ਭੈਣ) |
ਰਾਧਾ ਸਲੂਜਾ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਖ਼ਾਸ ਤੌਰ 'ਤੇ ਹਿੰਦੀ ਸਿਨੇਮਾ ਅਤੇ ਪੰਜਾਬੀ ਸਿਨੇਮਾ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਸਨੇ ਤਮਿਲ ਅਤੇ ਤੇਲਗੂ ਸਿਨੇਮਾ ਲਈ ਵੀ ਕੰਮ ਕੀਤਾ ਹੈ।[1] ਉਹ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਸਿੱਖਿਆ ਲੈ ਚੁੱਕੀ ਹੈ।[2] ਉਹ ਆਪਣੀਆਂ ਫ਼ਿਲਮਾਂ ਕਰਕੇ ਜਾਣੀ ਜਾਂਦੀ ਹੈ, ਜਿਵੇਂ ਕਿ ਹਾਰ ਜੀਤ (1972) ਅਤੇ ਏਕ ਮੁੱਠੀ ਆਸਮਾਨ (1973)। 1972 ਵਿੱਚ ਉਸਨੂੰ ਪੰਜਾਬੀ ਫ਼ਿਲਮ ਮੋਰਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ।[3]
ਫ਼ਿਲਮ | ਸਾਲ |
---|---|
ਦੋ ਰਾਹਾ | 1971 |
ਲਾਖੋਂ ਮੇਂ ਏਕ | 1971 |
ਹਾਰ ਜੀਤ | 1972 |
ਏਕ ਮੁੱਠੀ ਆਸਮਾਨ | 1973 |
ਆਜ ਕੀ ਤਾਜਾ ਖ਼ਬਰ | 1973 |
ਜੀਵਨ ਸੰਗਰਾਮ | 1974 |
ਦੁੱਖ ਭੰਜਨ ਤੇਰਾ ਨਾਂਮ (ਪੰਜਾਬੀ) | 1974 |
ਇਧਾਯਕੱਨੀ (ਤਮਿਲ) | 1975 |
ਅਣੁਗ੍ਰਾਹਮ (ਮਲਿਆਲਮ) | 1976 |
ਇੰਦਰੂ ਪੋਲ ਇੰਦਰੁਮ ਵਾਜ਼ਹਗਾ (ਤਮਿਲ) | 1977 |
ਜੈ ਦਵਾਰਕਾਧੀਸ਼ | 1977 |
ਅਬ੍ਹੀ ਤੋ ਜੀ ਲੇਂ | 1977 |
ਦਰਾਨੀ ਜੇਠਾਨੀ (ਪੰਜਾਬੀ) | 1978 |
ਨੇਂਜਿਲ ਆਦੁਮ ਪੂ ਓਂਦਰੂ (ਤਮਿਲ) | 1978 |
ਟਾਇਗਰ (ਤੇਲਗੂ) | 1979 |
ਸਜ਼ਾਏ ਮੌਤ | 1981 |
ਰਜ਼ੀਆ ਸੁਲਤਾਨ | 1983 |
ਬਨਾਨਾ ਬ੍ਰਦਰਜ਼ | 2006 |
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)