![]() | |
ਦੇਸ਼ | ![]() |
---|---|
ਰਹਾਇਸ਼ | ਨਵੀਂ ਦਿੱਲੀ, ਭਾਰਤ |
ਜਨਮ | ਵਿਜੈਵਾੜਾ, ਭਾਰਤ | 14 ਮਈ 1993
ਅੰਦਾਜ਼ | ਰਾਇਟ-ਹੈਂਡੀਡ (ਟੂ-ਹੈਂਡੀਡ ਬੈਕਹੈਂਡ) |
ਇਨਾਮ ਦੀ ਰਾਸ਼ੀ | $25,854 |
ਸਿੰਗਲ | |
ਕਰੀਅਰ ਰਿਕਾਰਡ | 94–81 |
ਕਰੀਅਰ ਟਾਈਟਲ | 1 ਆਈਟੀਐਫ |
ਸਭ ਤੋਂ ਵੱਧ ਰੈਂਕ | ਨੰ. 458 (21 ਅਕਤੂਬਰ2013) |
ਮੌਜੂਦਾ ਰੈਂਕ | ਨੰ. 552 (22 ਮਾਰਚ 2015)[1] |
ਡਬਲ | |
ਕੈਰੀਅਰ ਰਿਕਾਰਡ | 82–70 |
ਕੈਰੀਅਰ ਟਾਈਟਲ | 4 ਆਈਟੀਐਫ਼ |
ਉਚਤਮ ਰੈਂਕ | ਨੰ. 375 (5 ਅਗਸਤ2013) |
ਹੁਣ ਰੈਂਕ | ਨੰ. 469 (22 ਮਾਰਚ 2015)[1] |
Last updated on: 22 ਮਾਰਚ 2015. |
ਰਿਸ਼ੀਕਾ ਸੰਕਰਾ ਇੱਕ ਭਾਰਤੀ ਟੇਨਿਸ ਖਿਡਾਰਨ ਹੈ। ਇਸਨੇ ਔਰਤਾਂ ਲਈ ਟੇਨਿਸ ਟੂਰਨਾਮੈਂਟ ਆਈਟੀਐਫ ਵਿੱਚ ਤਿੰਨ ਖਿਤਾਬ ਜਿੱਤੇ: ਇਸਨੇ ਇੱਕ ਸਿੰਗਲਜ਼ ਵਿੱਚ ਅਤੇ ਚਾਰ ਡਬਲਜ਼ ਵਿੱਚ ਪ੍ਰਾਪਤ ਕੀਤੇ। ਇਹ ਸੰਸਾਰ-ਭਰ ਦੇ ਸਭ ਤੋਂ ਵਧੀਆ ਸਿੰਗਲਜ਼ ਦੇ ਤੇ ਪਹੁੰਚੀ ਅਤੇ ਸੰਸਾਰ ਦਾ 458 ਨੰਬਰ ਪ੍ਰਾਪਤ ਕੀਤਾ। 5 ਅਗਸਤ, 2013 ਵਿੱਚ ਇਸਨੇ ਡਬਲਜ਼ ਵਿਚੋਂ ਸੰਸਾਰ ਵਿੱਚ 375ਵਾਂ ਰੈਂਕ ਪਾਇਆ।
ਰਿਸ਼ੀਕਾ ਵਿੱਚ 2013- 2014 ਵਿੱਚ ਇੰਡੀਆ ਫੇਡ ਕਪ ਟੀਮ ਲਈ ਮੈਚ ਖੇਡੀ। ਸੰਕਰਾ, ਜੋ ਮੈਚ ਫੇਡ ਕਪ ਲਈ ਖੇਡਿਆ ਉਸ ਵਿੱਚ ਇਸਨੇ ਮੈਚ 2-3 ਤੋਂ ਹਾਰਿਆ।
ਰਿਸ਼ੀਕਾ ਦਾ ਜਨਮ 14 ਮਈ, 1993 ਵਿੱਚ ਵਿਜਿਆਵਾਡਾ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ।
ਸੰਕਰਾ ਨੇ ਆਪਣੇ ਬਚਪਨ ਵਿੱਚ 6 ਸਾਲ ਦੀ ਉਮਰ ਤੋਂ ਹੀ ਟੇਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਵੱਡਾ ਭਰਾ ਇਸਨੂੰ ਸ਼ੁਰੂ ਤੋਂ ਹੀ ਟੇਨਿਸ ਲਈ ਪ੍ਰੇਰਦਾ ਰਹਿੰਦਾ ਸੀ। ਇਹ ਜਸਟਿਨ ਹੇਨ ਨੂੰ ਆਪਣੀ ਰੋਲ ਮਾਡਲ ਮੰਨਦੀ ਹੈ।.[2]
$100,000 ਟੂਰਨਾਮੈਂਟਸ |
$75,000 ਟੂਰਨਾਮੈਂਟਸ |
$50,000 ਟੂਰਨਾਮੈਂਟਸ |
$25,000 ਟੂਰਨਾਮੈਂਟਸ |
$10,000 ਟੂਰਨਾਮੈਂਟਸ |
ਨਤੀਜਾ | ਨੰ. | ਮਿਤੀ | ਟੂਰਨਾਮੈਂਟ | ਸਤਹ | ਫਾਈਨਲ ਵਿੱਚ ਵਿਰੋਧੀ ਖਿਡਾਰੀ | ਫਾਈਨਲ ਵਿੱਚ ਸਕੋਰ |
ਵਿਜੇਤਾ | 1. | 21 ਮਈ 2012 | ਨਵੀਂ ਦਿੱਲੀ, ਭਾਰਤ | ਹਾਰਡ | ![]() |
6–2, 6–4 |
ਦੁਜੈਲਾ ਸਥਾਨ | 2. | 1 ਦਸੰਬਰ 2012 | ਕਲਕੱਤਾ, ਭਾਰਤ | ਹਾਰਡ | ![]() |
6–2, 3–6, 3–6 |
ਦੁਜੈਲਾ ਸਥਾਨ | 3. | 5 ਮਈ 2014 | ਹੈਦਰਾਬਾਦ, ਭਾਰਤ | ਹਾਰਡ | ![]() |
7–6, 4–6, 3–6 |