ਰਿੰਪੀ ਕੁਮਾਰੀ (ਜਨਮ 1982/1983 (ਉਮਰ 41–42)) ਇਕ ਭਾਰਤੀ ਔਰਤ ਕਿਸਾਨ ਹੈ, ਜਿਸ ਨੇ [1] ਆਪਣੀ ਭੈਣ ਕਰਮਜੀਤ ਨਾਲ ਮਿਲ ਕੇ ਰਾਜਸਥਾਨ ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ 32 ਏਕੜ ਦੇ ਖੇਤ ਵਿੱਚ ਕਬਜ਼ਾ ਕਰ ਕੇ ਰੱਖਿਆ। ਉਹ ਉਨ੍ਹਾਂ ਸੱਤ ਭਾਰਤੀਆਂ ਵਿੱਚੋਂ ਇੱਕ ਹੈ ਜਿਸਨੇ ਬੀ.ਬੀ.ਸੀ. ਦੀ ਸੂਚੀ- 2015 ਵਿੱਚ ਸਭ ਤੋਂ ਵੱਧ ਅਭਿਲਾਸ਼ੀ ਔਰਤਾਂ ਦੀ ਸੂਚੀ ਵਿਚ ਜਗ੍ਹਾ ਬਣਾਈ ਸੀ। ਉਸਨੇ ਖੇਤੀ ਲਈ ਆਧੁਨਿਕ ਖੇਤੀ ਤਕਨਾਲੋਜੀ ਅਪਣਾਉਣਾ ਸ਼ੁਰੂ ਕੀਤਾ ਸੀ।[2]
{{cite web}}
: Unknown parameter |dead-url=
ignored (|url-status=
suggested) (help)