ਰੀਤੂ ਸ਼ਿਵਪੁਰੀ | |
---|---|
ਜਨਮ | ਰੀਤੂ ਸ਼ਿਵਪੁਰੀ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ, ਜਿਉਲਰੀ ਡਿਜ਼ਾਇਨਰ |
ਸਰਗਰਮੀ ਦੇ ਸਾਲ | 1993–ਵਰਤਮਾਨ |
ਜੀਵਨ ਸਾਥੀ | ਹਰੀ ਵੇਂਕਟ |
Parent(s) | ਓਮ ਸ਼ਿਵਪੁਰੀ ਸੁਧਾ ਸ਼ਿਵਪੁਰੀ[1][2] |
ਰੀਤੂ ਸ਼ਿਵਪੁਰੀ (ਜਨਮ 22 ਜਨਵਰੀ 1975) ਇੱਕ ਭਾਰਤੀ ਫਿਲਮ ਅਦਾਕਾਰ ਅਤੇ ਮਾਡਲ ਹੈ। ਇਸਨੇ ਵਧੇਰੇ ਕੰਮ ਹਿੰਦੀ ਅਤੇ ਕੰਨੜ ਸਿਨੇਮਾ ਵਿੱਚ ਕੀਤਾ। ਰੀਤੂ ਨ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੁਆਤ 1993 ਵਿੱਚ ਆਂਖੇ ਫ਼ਿਲਮ ਤੋਂ ਕੀਤੀ।[3][4]
ਰੀਤੂ ਦਾ ਜਨਮ 22 ਜਨਵਰੀ, 1975 ਨੂੰ ਮੁੰਬਈ ਵਿੱਚ ਹੋਇਆ।[5] ਇਹ ਓਮ ਸ਼ਿਵਪੁਰੀ ਅਤੇ ਸੁਧਾ ਸ਼ਿਵਪੁਰੀ ਦੀ ਧੀ ਹੈ ਜੋ ਖ਼ੁਦ ਵੀ ਫ਼ਿਲਮ ਅਦਾਕਾਰ ਰਹੇ ਹਨ। ਇਸਦਾ ਇੱਕ ਭਰਾ ਹੈ ਜਿਸਦਾ ਨਾਂ "ਵਿਨੀਤ ਸ਼ਿਵਪੁਰੀ" ਹੈ।
ਰੀਤੂ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੁਆਤ 1993 ਵਿੱਚ ਆਂਖੇ ਫ਼ਿਲਮ ਤੋਂ ਕੀਤੀ ਜਿਸ ਵਿੱਚ ਇਸਨੇ ਗੋਵਿੰਦਾ ਦੇ ਨਾਲ ਮੁੱਖ ਭੂਮਿਕਾ ਨਿਭਾਈ। ਰੀਤੂ ਅਦਾਕਾਰ ਤੋਂ ਇਲਾਵਾ ਭਾਰਤੀ ਮਾਡਲ ਅਤੇ ਜਿਉਅਲਰੀ ਡਿਜ਼ਾਇਨਰ ਵੀ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)