ਨਿੱਜੀ ਜਾਣਕਾਰੀ | |||
---|---|---|---|
ਜਨਮ |
ਪੰਜਾਬ, ਭਾਰਤ | 10 ਅਪ੍ਰੈਲ 1993||
ਕੱਦ | 1.63 m (5 ft 4 in) | ||
ਭਾਰਤ | 58 ਕਿਲੋਗ੍ਰਾਮ | ||
ਖੇਡਣ ਦੀ ਸਥਿਤੀ | ਫਾਰਵਰਡ | ||
ਸੀਨੀਅਰ ਕੈਰੀਅਰ | |||
ਸਾਲ | ਟੀਮ | ||
ਮੱਧ ਪ੍ਰਦੇਸ਼ ਹਾਕੀ ਅਕੈਡਮੀ | |||
ਰਾਸ਼ਟਰੀ ਟੀਮ | |||
ਸਾਲ | ਟੀਮ | Apps | (Gls) |
2017– | ਭਾਰਤ | 21 | (1) |
ਰੀਨਾ ਖੋਖਰ (ਜਨਮ 10 ਅਪਰੈਲ 1993) ਇਕ ਭਾਰਤੀ ਪੇਸ਼ੇਵਰਾਨਾ ਹਾਕੀ ਖਿਡਾਰੀ ਹੈ ਜੋ ਭਾਰਤੀ ਰਾਸ਼ਟਰੀ ਟੀਮ ਲਈ ਫਾਰਵਰਡ ਵਜੋਂ ਹਾਕੀ ਖੇਡਦੀ ਹੈ।[1] ਉਹ 18-ਮੈਂਬਰੀ ਟੀਮ ਦਾ ਹਿੱਸਾ ਸੀ ਜਿਸ ਨੇ 2018 ਵਿਸ਼ਵ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ ਇਸ ਨਾਲ ਉਸਨੇ ਟੀਮ ਵਿਚ ਵਾਪਸੀ ਕੀਤੀ ਸੀ।[2]
ਕਲੱਬ ਪੱਧਰ 'ਤੇ, ਖੋਖਰ ਮੱਧ ਪ੍ਰਦੇਸ਼ ਹਾਕੀ ਅਕਾਦਮੀ ਲਈ ਖੇਡਦਾ ਹੈ।[3]
{{cite web}}
: Unknown parameter |dead-url=
ignored (|url-status=
suggested) (help)