Rupali Bhosle | |
---|---|
ਰਾਸ਼ਟਰੀਅਤਾ | Indian |
ਪੇਸ਼ਾ | Actress |
ਸਰਗਰਮੀ ਦੇ ਸਾਲ | 2007 – present |
ਰੂਪਾਲੀ ਭੋਸਲੇ ਇਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ।[1] ਉਹ ਸੱਬ ਟੀ.ਵੀ. ਦੇ ਸ਼ੋਅ ਬਡੀ ਦਰੋ ਸੇ ਆਏ ਹੈਨ ਲਈ ਮਸ਼ਹੂਰ ਹੈ।
ਭੋਸਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਮਨ ਉਡਨ ਵਰਿਆਚੇ', 'ਦੋਨ ਕਿਨਾਰੇ ਦੋਗੀ ਅਪਨ' ਅਤੇ 'ਕੰਨਿਆਦਾਨ' ਵਰਗੇ ਮਰਾਠੀ ਸ਼ੋਅ ਨਾਲ ਕੀਤੀ। ਬਾਅਦ ਵਿੱਚ ਉਸ ਨੇ 2007 ਵਿੱਚ ਫ਼ਿਲਮ ਰਿਸਕ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ।
ਉਸ ਦਾ ਵਿਆਹ ਮਿਲਿੰਦ ਸ਼ਿੰਦੇ ਨਾਲ ਹੋਇਆ ਸੀ ਪਰ ਬਾਅਦ ਵਿੱਚ 2012 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਵਰਤਮਾਨ ਵਿੱਚ, ਉਹ ਅਨਿਕੇਤ ਮਾਗਰੇ ਨਾਲ ਰਿਸ਼ਤੇ ਵਿੱਚ ਹੈ।[2]
ਸਾਲ | ਫ਼ਿਲਮ | ਨਿਰਦੇਸ਼ਕ | ਸਥਿਤੀ |
---|---|---|---|
2013 | ਚਾਂਦੀ | ਸਮੀਰ ਨਾਇਕ | ਰਿਲੀਜ਼ਡ |
ਸਾਲ | ਸਿਰਲੇਖ | ਭੂਮਿਕਾ | ਨੋਟਸ | ਹਵਾਲਾ |
---|---|---|---|---|
2018 | ਜ਼ੀਰੋ KMs | ਮਿਨਲ | ਜ਼ੀ5 | [3] |
ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ ਦੀ ਸੂਚੀ
{{cite web}}
: Unknown parameter |dead-url=
ignored (|url-status=
suggested) (help)