ਰੁਮਾਣਾ ਅਹਿਮਦ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020

ਰੁਮਾਣਾ ਅਹਿਮਦ
ਨਿੱਜੀ ਜਾਣਕਾਰੀ
ਪੂਰਾ ਨਾਮ
ਰੁਮਾਣਾ ਅਹਿਮਦ
ਜਨਮ (1991-05-29) 29 ਮਈ 1991 (ਉਮਰ 33)
ਖੁਲਨਾ, ਬੰਗਲਾਦੇਸ਼
ਕੱਦ5 ft 3 in (1.60 m)
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਲੇੱਗਬ੍ਰੇਕ
ਭੂਮਿਕਾਆਲ ਰਾਉਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 6)26 ਨਵੰਬਰ 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ4 ਨਵੰਬਰ 2019 ਬਨਾਮ ਪਾਕਿਸਤਾਨ
ਪਹਿਲਾ ਟੀ20ਆਈ ਮੈਚ (ਟੋਪੀ 7)28 ਅਗਸਤ 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ2 ਮਾਰਚ 2020 ਬਨਾਮ ਸ੍ਰੀ ਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13ਖੁਲਨਾ ਡਿਵੀਜ਼ਨ ਵੀਮਨ
2011–2013ਮੋਹੇਮਦਨ ਸਪੋਰਟਿੰਗ ਕਲੱਬ ਵੀਮਨ
ਕਰੀਅਰ ਅੰਕੜੇ
ਪ੍ਰਤਿਯੋਗਤਾ ਇਕ ਰੋਜ਼ਾ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਮਹਿਲਾ ਅੰਤਰਰਾਸ਼ਟਰੀ ਟੀ-20
ਮੈਚ 235 50
ਦੌੜਾ ਬਣਾਈਆਂ 6734 570
ਬੱਲੇਬਾਜ਼ੀ ਔਸਤ 50.67 14.25
100/50 5/45 0/0
ਸ੍ਰੇਸ਼ਠ ਸਕੋਰ 122 42*
ਗੇਂਦਾਂ ਪਾਈਆਂ 1551 959
ਵਿਕਟਾਂ 237 44
ਗੇਂਦਬਾਜ਼ੀ ਔਸਤ 25.43 19.70
ਇੱਕ ਪਾਰੀ ਵਿੱਚ 5 ਵਿਕਟਾਂ 2 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 5/20 3/2
ਕੈਚਾਂ/ਸਟੰਪ 10/– 8/–
ਸਰੋਤ: ESPN Cricinfo, 2 ਮਾਰਚ 2020

ਰੁਮਾਣਾ ਅਹਿਮਦ ( ਬੰਗਾਲੀ: রুমানা আহমেদ ) (ਜਨਮ: 29 ਮਈ 1991, ਖੁਲਨਾ, ਬੰਗਲਾਦੇਸ਼ ) ਇੱਕ ਆਲ ਰਾਊਂਡ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਕ੍ਰਿਕਟ ਟੀਮ ਲਈ ਖੇਡਦੀ ਹੈ। [1] [2] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਲੈੱਗਬ੍ਰੇਕ ਗੇਂਦਬਾਜ਼ ਹੈ।

ਮੁੱਢਲਾ ਜੀਵਨ ਅਤੇ ਪਿਛੋਕੜ

[ਸੋਧੋ]

ਅਹਿਮਦ ਦਾ ਜਨਮ 29 ਮਈ 1991 ਨੂੰ ਬੰਗਲਾਦੇਸ਼ ਦੇ ਖੁਲਨਾ ਵਿੱਚ ਹੋਇਆ ਸੀ।

ਕਰੀਅਰ

[ਸੋਧੋ]

ਅਹਿਮਦ ਨੇ ਆਪਣਾ ਇਕ ਰੋਜ਼ਾ ਕਰੀਅਰ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਖੇਡ ਕੇ ਸ਼ੁਰੂ ਕੀਤਾ ਸੀ। ਉਸਦੀ ਇਕ ਰੋਜ਼ਾ ਸਰਵਸ਼੍ਰੇਸ਼ਠ ਗੇਂਦਬਾਜ਼ੀ ਦਾ ਅੰਕੜਾ ਭਾਰਤ ਖਿਲਾਫ਼ 4/20 ਹੈ।[3]

ਟੀ-20 ਆਈ. ਕਰੀਅਰ

[ਸੋਧੋ]
Ahmed playing for Bangladesh during the 2020 ICC Women's T20 World Cup
ਅਹਿਮਦ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਦੌਰਾਨ ਬੰਗਲਾਦੇਸ਼ ਲਈ ਖੇਡਦੀ ਹੋਈ

ਅਹਿਮਦ ਨੇ ਆਪਣੇ ਟੀ-20 ਆਈ. ਕਰੀਅਰ ਦੀ ਸ਼ੁਰੂਆਤ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਕੀਤੀ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਦਾ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ। [4] [5] [6] ਉਸੇ ਮਹੀਨੇ ਬਾਅਦ 'ਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7] ਉਹ ਟੂਰਨਾਮੈਂਟ ਵਿੱਚ ਬੰਗਲਾਦੇਸ਼ ਲਈ ਸਭ ਤੋਂ ਅੱਗੇ ਵਿਕਟ ਲੈਣ ਵਾਲੀ ਖਿਡਾਰੀ ਸੀ, ਜਿਸ ਵਿੱਚ ਪੰਜ ਮੈਚਾਂ ਵਿੱਚ ਦਸ ਆਊਟ ਕੀਤੇ ਗਏ ਸਨ। [8]

ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] [10] ਟੂਰਨਾਮੈਂਟ ਤੋਂ ਪਹਿਲਾਂ ਉਸ ਨੂੰ ਟੀਮ ਦੀ ਸਟਾਰ [11] ਅਤੇ ਵੇਖਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ।[12] ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਰਲਡ ਕੱਪ ਲਈ ਬੰਗਲਾਦੇਸ਼ ਦੀ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ।[13]

ਅਹਿਮਦ ਉਸ ਟੀਮ ਦਾ ਹਿੱਸਾ ਸੀ, ਜਿਸਨੇ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਵੂਵਾਨ, ਚੀਨ ਹੋਏ 2010 ਏਸ਼ੀਆਈ ਖੇਡ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਸੀ।[14] [15] ਰੁਮਾਣਾ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਚ ਹੀ ਵਧੀਆ ਪ੍ਰਦਰਸ਼ਨ ਕੀਤਾ।

ਅਕਤੂਬਰ 2019 ਵਿਚ ਉਸ ਦਾ ਨਾਮ ਆਸਟਰੇਲੀਆ ਵਿਚ ਪੰਜ ਮੈਚਾਂ ਦੀ ਲੜੀ ਤੋਂ ਪਹਿਲਾਂ, ਮਹਿਲਾ ਗਲੋਬਲ ਡਿਵੈਲਪਮੈਂਟ ਸਕੁਐਡ ਵਿਚ ਰੱਖਿਆ ਗਿਆ ਸੀ। [16]

ਹਵਾਲੇ

[ਸੋਧੋ]
ਰੁਮਾਣਾ ਅਹਿਮਦ
ਮੈਡਲ ਰਿਕਾਰਡ
ਮਹਿਲਾ ਕ੍ਰਿਕਟ
 ਬੰਗਲਾਦੇਸ਼ ਦਾ/ਦੀ ਖਿਡਾਰੀ
ਏਸ਼ਿਆਈ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2010 Guangzhou Team
  1. "BD women's SA camp from Sunday". The Daily Star. Archived from the original on 2014-02-21. Retrieved 2020-11-01.
  2. "Web Site Unavailable". sportbangla.com. Archived from the original on 2014-02-21.
  3. "Indian eves sweep ODI series against Bangladesh 3–0". ndtv.com. Archived from the original on 2013-04-17. Retrieved 2020-11-01. {{cite web}}: Unknown parameter |dead-url= ignored (|url-status= suggested) (help)
  4. "Bangladesh name 15-player squad for Women's Asia Cup". International Cricket Council. Retrieved 31 May 2018.
  5. "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018. {{cite web}}: Unknown parameter |dead-url= ignored (|url-status= suggested) (help)
  6. "Bangladesh stun India in cliff-hanger to win title". International Cricket Council. Retrieved 11 June 2018.
  7. "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.
  8. "ICC Women's World Twenty20 Qualifier, 2018 - Bangladesh Women: Batting and bowling averages". ESPN Cricinfo. Retrieved 14 July 2018.
  9. "Media Release: ICC WOMEN'S WORLD T20 WEST INDIES 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018. {{cite web}}: Unknown parameter |dead-url= ignored (|url-status= suggested) (help)
  10. "Bangladesh announce Women's World T20 squad". International Cricket Council. Retrieved 9 October 2018.
  11. "Key Players: Bangladesh". International Cricket Council. Retrieved 7 November 2018.
  12. "Players to watch in ICC Women's World T20 2018". International Cricket Council. Retrieved 8 November 2018.
  13. "Rumana Ahmed included in Bangladesh T20 WC squad". Cricbuzz. Retrieved 29 January 2020.
  14. "এশিয়ান গেমস ক্রিকেটে আজ স্বর্ণ পেতে পারে বাংলাদেশ". The Daily Sangram. Archived from the original on 2014-02-26.
  15. nadim. "বাংলাদেশ মহিলা ক্রিকেট দলের চীন সফর". khulnanews.com. Archived from the original on 2014-02-22.
  16. "Bismah to lead Women's Global Development Squad". International Cricket Council. Retrieved 3 October 2019.

ਬਾਹਰੀ ਲਿੰਕ

[ਸੋਧੋ]