ਰੁਈ ਝੀਲ ( Chinese: 如意湖; pinyin: Rúyì Hú ) ਚੀਨ ਦੇ ਹੇਨਾਨ ਦੇ ਝੇਂਗਜ਼ੂ ਸ਼ਹਿਰ ਵਿੱਚ ਪੈਂਦੀ ਇੱਕ ਛੋਟੀ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ।[1]