ਰੁੜਕਾ ਕਲਾਂ | |
---|---|
ਪਿੰਡ | |
ਉਪਨਾਮ: ਬੜਾ ਰੁੜਕਾ | |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਗਰਾਮ ਪੰਚਾਇਤ | ਰੁੜਕਾ ਕਲਾਂ |
ਖੇਤਰ | |
• ਕੁੱਲ | 14 km2 (5 sq mi) |
ਉੱਚਾਈ | 567 m (1,860 ft) |
ਆਬਾਦੀ (2001) | |
• ਕੁੱਲ | 7,071 |
• ਰੈਂਕ | 2000ਵੀਂ |
• ਘਣਤਾ | 510/km2 (1,300/sq mi) |
ਭਾਸ਼ਾਵਾਂ | |
• ਅਧਿਕਾਰਿਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
PIN | 144031 |
Telephone code | 91-182-6XX XXXX |
ISO 3166 ਕੋਡ | IN-PB |
ਵਾਹਨ ਰਜਿਸਟ੍ਰੇਸ਼ਨ | PB-37 |
ਰੁੜਕਾ ਕਲਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦਾ ਇੱਕ ਪਿੰਡ ਹੈ।
ਬਚਿੰਤ ਸਿੰਘ, ਜਿਸ ਨੂੰ ਰੁੜਕਾ ਕਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ,[1] ਨੇ ਬ੍ਰਿਟਿਸ਼ ਰਾਜ ਨੂੰ ਵੰਗਾਰਦੇ ਹੋਏ, 1929 ਵਿੱਚ ਪਿੰਡ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕਰ ਦਿੱਤਾ ਸੀ।[2] ਉਸ ਨੇ ਪਿੰਡ ਦੇ ਵੋਟਰਾਂ ਦੀ ਮਦਦ ਨਾਲ ਪੰਚਾਇਤ ਬਣਾਈ ਅਤੇ ਪਿੰਡ ਦਾ ਸਰਪੰਚ ਬਣ ਗਿਆ। ਅੰਗਰੇਜ਼ ਹਥਿਆਰਬੰਦ ਬਲਾਂ ਅਤੇ ਪੁਲਿਸ ਨੂੰ ਬਚਿੰਤ ਸਿੰਘ ਦੀ ਗ੍ਰਿਫਤਾਰੀ ਤੱਕ ਪਿੰਡ ਵਿੱਚ ਦਾਖਲ ਹੋਣ ਦੀ ਮਨਾਹੀ ਸੀ।