ਰੂਨਾ ਬੈਨਰਜੀ | |
---|---|
ਜਨਮ | 1950 (ਉਮਰ 74–75) |
ਪੇਸ਼ਾ | ਸਮਾਜ ਸੇਵਿਕਾ |
ਲਈ ਪ੍ਰਸਿੱਧ | ਚਿਕਨਕਾਰੀ ਦੀ ਪੁਨਰ ਸੁਰਜੀਤੀ |
ਪੁਰਸਕਾਰ | ਪਦਮ ਸ਼੍ਰੀ |
ਰੂਨਾ ਬੈਨਰਜੀ ਇੱਕ ਭਾਰਤੀ ਸਮਾਜ ਸੇਵਿਕਾ ਹੈ ਅਤੇ "ਸੈਲਫ ਇਮਪਲੋਇਡ ਵੁਮੈਨ'ਸ ਐਸੋਸੀਏਸ਼ਨ" (ਐਸਈਡਬਲਿਊਏ), ਲਖਨਊ, ਇੱਕ ਗ਼ੈਰ-ਸਰਕਾਰੀ ਜਥੇਬੰਦੀ ਹੈ ਜਿਸਦੀ ਦਿਲਚਸਪੀ ਉੱਤਰ ਪ੍ਰਦੇਸ਼ ਦੇ ਰਾਜ ਵਿੱਚ ਗਰੀਬ ਕਾਮੀ ਔਰਤਾਂ ਨੂੰ ਹੱਲਾਸ਼ੇਰੀ ਡੇਨ ਵਿੱਚ ਹੈ, ਦੀ ਸਹਿ-ਸੰਸਥਾਪਕ ਹੈ ਅਤੇ ਇਸ ਸੰਸਥਾ ਵਿੱਚ ਉਹ ਜਨਰਲ ਸਕੱਤਰ ਅਤੇ ਚੀਫ ਐਗਜ਼ੈਕਟਿਵ ਅਫਸਰ ਵਜੋਂ ਅਹੁਦੇ 'ਤੇ ਹੈ।[1] ਉਹ "ਪੀਸਵੁਮੈਨ ਅਕ੍ਰੋਸ ਦ ਗਲੋਬ" ਵਿਚੋਂ ਇੱਕ ਸੀ[2] ਜਿਸਨੂੰ 2005 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਸਮੂਹਿਕ ਤੌਰ 'ਤੇ ਨਾਮਜ਼ਦ ਕੀਤਾ ਗਿਆ, ਜੋ ਆਖਿਰਕਾਰ ਮੁਹੰਮਦ ਅਲਬਰਦਾਈ ਦੁਆਰਾ ਜਿੱਤਿਆ ਗਿਆ ਸੀ।[3] ਭਾਰਤ ਸਰਕਾਰ ਨੇ 2007 ਵਿਚ, ਭਾਰਤੀ ਸਮਾਜ ਵਿਚ ਉਸ ਦੇ ਯੋਗਦਾਨ ਲਈ ਪਦਮ ਸ਼੍ਰੀ, ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪ੍ਰਦਾਨ ਕੀਤਾ..[4]
ਰੂਨਾ ਬੈਨਰਜੀ ਫਾ ਜਨਮ 1950 ਵਿੱਚ ਇੱਕ ਹਿੰਦੂ ਪਰਿਵਾਰ ਵਿੱਚ, ਲਖਨਊ, ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਰਾਜਧਾਨੀ, ਦੇ ਮਾਡਲ ਹਾਉਸ ਖੇਤਰ ਵਿੱਚ ਹੋਇਆ।[5] ਉਸਨੇੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਸਮਾਜਿਕ ਸੇਵਾ ਵਿਚ ਸਰਗਰਮ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ ਉਹ ਇਲਾਕੇ ਦੇ ਔਰਤਾਂ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਸ਼ਾਮਲ ਸੀ। 1979 ਵਿਚ, ਉਸ ਨੇ ਸਥਾਨਕ ਤੌਰ 'ਤੇ ਜਾਣੇ ਜਾਂਦੇ ਡਾਕਟਰਾਂ ਜਿਵੇਂ ਕਿ ਦੇਵਕਾ ਨਾਗ ਦੀ ਸ਼ਮੂਲੀਅਤ ਦੇ ਨਾਲ ਗਰੀਬਾਂ ਲਈ ਇਕ ਹੈਲਥ ਕੈਂਪ ਦਾ ਆਯੋਜਨ ਕੀਤਾ।[6]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)