Rupa Bajwa | |
---|---|
![]() | |
ਜਨਮ | 1976 (ਉਮਰ 48–49) Amritsar, Punjab, India |
ਭਾਸ਼ਾ | English |
ਪ੍ਰਮੁੱਖ ਅਵਾਰਡ |
|
ਰੂਪਾ ਬਾਜਵਾ (ਜਨਮ 1976) ਇੱਕ ਭਾਰਤੀ ਅੰਗਰੇਜ਼ੀ ਲੇਖਿਕਾ ਹੈ।
ਰੂਪਾ ਬਾਜਵਾ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿੱਚ 1976 ਨੂੰ ਹੋਇਆ ਸੀ।
2004 ਵਿੱਚ ਉਸ ਦਾ ਪਹਿਲਾ ਨਾਵਲ, ''ਸਾੜ੍ਹੀ ਸ਼ਾਪ'', ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਉਸਨੇ ਆਪਣੇ ਸ਼ਹਿਰ ਅਤੇ ਭਾਰਤ ਦੀ ਜਮਾਤੀ ਗਤੀਸ਼ੀਲਤਾ ਦੀ ਨਿਸ਼ਾਨਦੇਹੀ ਕੀਤੀ ਹੈ।[1] 2006 ਵਿੱਚ ਇਸ ਨਾਵਲ ਲਈ ਉਸਨੂੰ ਸਾਹਿਤ ਅਕੈਡਮੀ ਇਨਾਮ ਮਿਲਿਆ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |