ਰੇਨੁਕਾ ਸਿੰਘ ਸਰੂਤਾ | |
---|---|
ਰਾਜ ਮੰਤਰੀ ਕਬਾਇਲੀ ਮਾਮਲਿਆਂ ਲਈ | |
ਦਫ਼ਤਰ ਸੰਭਾਲਿਆ 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਮੰਤਰੀ | ਅਰਜੁਨ ਮੁੰਡਾ |
ਤੋਂ ਪਹਿਲਾਂ | ਜਸਵੰਤ ਸਿੰਘ ਸੁਮਨਭਾਈ ਭਭੋਰ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 23 ਮਈ 2019 | |
ਤੋਂ ਪਹਿਲਾਂ | ਕਮਲਭਾਨ ਸਿੰਘ ਮਾਰਬੀ |
ਹਲਕਾ | ਸੁਰਗੁਜਾ |
ਰਾਜ ਮੰਤਰੀ (ਸੁਤੰਤਰ ਚਾਰਜ) ਇਸਤਰੀ ਅਤੇ ਬਾਲ ਵਿਕਾਸ ਅਤੇ ਪਰਿਵਾਰ ਭਲਾਈ ਲਈ, ਛੱਤੀਸਗੜ੍ਹ ਸਰਕਾਰ | |
ਦਫ਼ਤਰ ਵਿੱਚ 7 ਦਸੰਬਰ 2003 – 18 ਜੂਨ 2005 | |
ਤੋਂ ਬਾਅਦ | ਲਤਾ ਉਸੇਂਦੀ |
ਨਿੱਜੀ ਜਾਣਕਾਰੀ | |
ਜਨਮ | ਪੋਡੀ, ਕੋਰੀਆ ਜ਼ਿਲ੍ਹਾ, ਮੱਧ ਪ੍ਰਦੇਸ਼, ਭਾਰਤ (ਹੁਣ ਛੱਤੀਸਗੜ੍ਹ, ਭਾਰਤ) | 5 ਜਨਵਰੀ 1964
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਨਰਿੰਦਰ ਸਿੰਘ |
ਬੱਚੇ | 2 ਪੁੱਤਰ & 2 ਧੀ |
ਰਿਹਾਇਸ਼ | ਰਾਮਾਨੁਜਨਗਰ, ਸੁਰਗੁਜਾ, ਛੱਤੀਸਗੜ੍ਹ, ਭਾਰਤ |
ਪੇਸ਼ਾ | ਸਿਆਸਤਦਾਨ, ਖੇਤੀਬਾੜੀ |
ਰੇਨੁਕਾ ਸਿੰਘ ਸਰੂਤਾ (ਜਨਮ 5 ਜਨਵਰੀ 1964) ਛੱਤੀਸਗੜ੍ਹ ਦੀ ਇੱਕ ਭਾਰਤੀ ਸਿਆਸਤਦਾਨ ਹੈ ਜੋ ਵਰਤਮਾਨ ਵਿੱਚ 30 ਮਈ 2019 ਤੋਂ ਭਾਰਤ ਦੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾ ਰਹੀ ਹੈ[1] ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ।[2]
ਰੇਣੁਕਾ ਪਹਿਲੀ ਵਾਰ 2003 ਵਿੱਚ ਛੱਤੀਸਗੜ੍ਹ ਵਿਧਾਨ ਸਭਾ ਲਈ ਚੁਣੀ ਗਈ ਸੀ ਅਤੇ ਛੱਤੀਸਗੜ੍ਹ ਸਰਕਾਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਅਤੇ ਪਰਿਵਾਰ ਭਲਾਈ ਰਾਜ ਮੰਤਰੀ (ਸੁਤੰਤਰ ਚਾਰਜ) ਬਣੀ ਅਤੇ 2008 ਵਿੱਚ ਦੁਬਾਰਾ ਚੁਣੀ ਗਈ।[3] 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸੀਨੀਅਰ ਕਾਂਗਰਸੀ ਆਗੂ ਖੇਲਸਾਈ ਸਿੰਘ ਤੋਂ ਹਾਰ ਗਈ ਸੀ। 2019 ਦੀਆਂ ਆਮ ਚੋਣਾਂ ਵਿੱਚ, ਉਸਨੇ ਦੁਬਾਰਾ ਖੇਲਸਾਈ ਸਿੰਘ ਵਿਰੁੱਧ ਚੋਣ ਲੜੀ ਅਤੇ 1,57,873 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਕੇਂਦਰੀ ਰਾਜ ਮੰਤਰੀ ਬਣ ਗਈ।[4][5]