ਰੇਸ਼ਮੀ ਘੋਸ਼ | |
---|---|
![]() ਬੇਰਕੋਵਿਟਸ ਦੇ ਲਾਂਚ ਵਿਖੇ ਰੇਸ਼ਮੀ ਘੋਸ਼ | |
ਜਨਮ | ਰੇਸ਼ਮੀ ਘੋਸ਼ |
ਸਿੱਖਿਆ | ਜੋਗਮਾਇਆ ਦੇਵੀ ਕਾਲਜ (ਬੀ.ਏ.) |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2002–ਵਰਤਮਾਨ |
ਜੀਵਨ ਸਾਥੀ | ਸਿਧਾਰਥ ਵਾਸੁਦੇਵ |
ਰੇਸ਼ਮੀ ਘੋਸ਼ ਇੱਕ ਭਾਰਤ ਦੀ ਇੱਕ ਸੁੰਦਰੀ ਅਤੇ ਅਭਿਨੇਤਰੀ ਹੈ।[1] ਇਸ ਨੇ ਸਸੁਰਾਲ ਸਿਮਰ ਕਾ ਵਿੱਚ ਇੰਦ੍ਰਾਵਤੀ ਦੀ ਭੂਮਿਕਾ ਨਿਭਾਈ।
ਰੇਸ਼ਮੀ ਕੋਲਕਾਤਾ ਵਿੱਚ ਪੈਦਾ ਹੋਈ ਅਤੇ ਇੱਥੇ ਹੀ ਇਸ ਦਾ ਪਾਲਣ-ਪੋਸ਼ਣ ਹੋਇਆ। ਇਸ ਨੇ ਕਮਾਮਲ ਕਾਨਵੈਂਟ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਨੇ ਦੱਖਣੀ ਪੱਛਮੀ, ਕਲਕੱਤਾ ਦੇ ਜੋਗਮਾਇਆ ਦੇਵੀ ਕਾਲਜ ਤੋਂ ਬੀ.ਏ. ਕੀਤੀ। ਇਹ ਇੱਕ ਬੰਗਾਲੀ ਅਤੇ ਬਹੁਤ ਹੀ ਸ਼ਰਮੀਲੀ ਲੜਕੀ ਤੋਂ ਇੱਕ ਭਰੋਸੇਮੰਦ ਮਾਡਲ ਬਣੀ ਅਤੇ ਇੱਕ ਅਭਿਨੇਤਰੀ ਬਣੀ।
ਘੋਸ਼ ਨੇ 1 ਫਰਵਰੀ 2013 ਨੂੰ ਕੋਲਕਾਤਾ ਵਿਖੇ ਸ਼ੋਭਾ ਸੋਮਨਾਥ ਕੀ ਦੇ ਸਹਿ-ਸਟਾਰ ਸਿਧਾਰਥ ਵਾਸੁਦੇਵ ਨਾਲ ਵਿਆਹ ਕੀਤਾ।[2][3] ਘੋਸ਼ ਅਤੇ ਵਾਸੁਦੇਵ ਨੇ ਬੁੱਧ ਵਿੱਚ ਆਨ-ਸਕਰੀਨ ਜੋੜੀ ਦੀ ਭੂਮਿਕਾ ਨਿਭਾਈ।
ਮਿਸ ਇੰਡੀਆ ਅਰਥ 2002 ਦਾ ਤਾਜ ਜਿੱਤਣ ਤੋਂ ਬਾਅਦ,[4] Ghosh has appeared in several Bollywood films [5] ਘੋਸ਼ ਕਈ ਬਾਲੀਵੁੱਡ ਫ਼ਿਲਮਾਂ [5] ਦੇ ਨਾਲ-ਨਾਲ ਟੈਲੀਵਿਜ਼ਨ ਸੀਰੀਅਲਾਂ [6] ਅਤੇ ਇਸ਼ਤਿਹਾਰਾਂ ਵਿੱਚ ਵੀ ਦਿਖਾਈ ਦਿੱਤੀ ਹੈ। ਉਸ ਨੇ ਪਰਵੀਨ ਡਬਾਸ ਦੇ ਨਾਲ ਫ਼ਿਲਮ 'ਪਿਆਰ ਝੁਕਤਾ ਨਹੀਂ' ਦੇ ਇੱਕ ਗੀਤ 'ਤੇ ਆਧਾਰਿਤ "ਤੁਮਸੇ ਮਿਲਕਰ" ਨਾਮ ਦਾ ਇੱਕ ਸੰਗੀਤ ਵੀਡੀਓ ਕੀਤਾ।[7]
ਸਾਲ | ਫ਼ਿਲਮ | ਸਹਿ-ਅਦਾਕਾਰ | ਭੂਮਿਕਾ | ਭਾਸ਼ਾ |
---|---|---|---|---|
2003 | ਆਮਰ ਮਾਇਰ ਸ਼ਪਥ | ਜੀਤ | ਰਾਮਾ ਚੌਧਰੀ | ਬੰਗਾਲੀ |
2014 | ਬਾਜ਼ਾਰ ਏ ਹੁਸਨ | ਜੀਤ ਗੋਸ਼ਵਾਮੀ | ਸੁਮਨ | ਹਿੰਦੀ |
{{cite news}}
: Unknown parameter |dead-url=
ignored (|url-status=
suggested) (help)