ਰੇਸ਼ਾ ਕੋਨਕਰ | |
---|---|
ਜਨਮ | 30 ਨਵੰਬਰ |
ਅਲਮਾ ਮਾਤਰ | ਪਟਕਰ-ਵਾਰਦੇ ਕਾਲਜ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2010 – ਹੁਣ |
ਕੱਦ | 1.63 m (5 ft 4 in) |
ਰੇਸ਼ਾ ਕੋਨਕਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਉਹ ਜ਼ੀ ਟੀਵੀ ਚੈਨਲ ਦੇ ਸੀਰੀਅਲ ਯੇ ਹੈ ਮੁਹੱਬਤੇਂ[2] ਵਿੱਚ ਰਿੰਕੀ ਭੱਲੇ ਅਤੇ ਆਪਕੇ ਆ ਜਾਨੇ ਸੇ ਵਿੱਚ ਗੌਰੀ ਅਗਰਵਾਲ ਵਜੋਂ ਜਾਣੀ ਜਾਂਦੀ ਹੈ।
ਕੋਨਕਰ ਰੋਜ਼ ਨੇ 2010 ਵਿੱਚ ਪ੍ਰਸਿਧੀ ਹਾਸਿਲ ਕੀਤੀ, ਜਦੋਂ ਉਸਨੇ ਇਮੋਸ਼ਨਲ ਅੱਤਿਆਚਾਰ ਦੇ ਪਹਿਲੇ ਸੀਜ਼ਨ ਦੇ ਤੀਜੇ ਐਪੀਸੋਡ ਵਿੱਚ ਹਿੱਸਾ ਲਿਆ ਸੀ।[3] 2012 ਵਿੱਚ ਉਸਨੇ ਜਨੂੰਨ- ਐਸੀ ਨਫਰਤ ਤੋ ਕੈਸਾ ਇਸ਼ਕ ਵਿੱਚ ਸੁਨਹਿਰੀ ਰਾਮਧਾਰੀ ਸਿੰਘ ਦੀ ਭੂਮਿਕਾ ਨਿਭਾ ਕੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ।[4] ਉਸੇ ਸਾਲ ਉਸਨੇ ਬੜੇ ਅੱਛੇ ਲਗਤੇ ਹੈਂ ਵਿੱਚ ਸੁਮਾਇਆ ਦੀ ਭੂਮਿਕਾ ਨਿਭਾਈ।[5] 2015 ਵਿੱਚ ਉਸਨੇ ਯੇ ਹੈਂ ਮੁਹੱਬਤੇਂ ਵਿੱਚ ਰਿੰਕੀ ਭੱਲਾ ਵਜੋਂ ਅਦਾਕਾਰੀ ਕੀਤੀ।[6] 2016 ਵਿੱਚ ਉਸਨੇ ਡਰਾਵਨੇ ਸੀਰੀਅਲ ਡਰ ਸਭਕੋ ਲਗਤਾ ਹੈ,[7] ਅਤੇ ਇਕ ਕ੍ਰਾਇਮ ਸ਼ੋਅ ਸਾਵਧਾਨ ਇੰਡੀਆ[8] ਵਿੱਚ ਆਪਣੀ ਭੂਮਿਕਾ ਨਿਭਾਈ। 2017 ਵਿੱਚ ਉਸਨੇ ਗੌਰੀ ਅਗਰਵਾਲ ਵਜੋਂ ਜ਼ੀ ਟੀਵੀ ਦੇ ਇਕ ਸੀਰੀਅਲ ਆਪਕੇ ਆ ਜਾਨੇ ਸੇ ਵਿੱਚ ਕੰਮ ਕੀਤਾ।
ਸਾਲ | ਸਿਰਲੇਖ | ਭੂਮਿਕਾ | ਚੈਨਲ | Notes |
---|---|---|---|---|
2010 | ਇਮੋਸ਼ਨਲ ਅੱਤਿਆਚਾਰ | ਖ਼ੁਦ ਵਜੋਂ | ਬਿੰਦਾਸ | 1 ਐਪੀਸੋਡ |
2012 | ਜਨੂੰਨ – ਐਸੀ ਨਫ਼ਰਤ ਤੋ ਇਸ਼ਕ ਕੈਸਾ | ਸੁਨਿਹਰੀ ਰਾਮਧਾਰੀ ਸਿੰਘ | ਲਾਇਫ਼ ਓਕੇ | ਆਵਰਤੀ ਭੂਮਿਕਾ |
ਬੜੇ ਅੱਛੇ ਲਗਤੇ ਹੈਂ | ਸੁਮਾਇਆ | ਸੋਨੀ ਟੀਵੀ | ਆਵਰਤੀ ਭੂਮਿਕਾ | |
2013 | ਪਵਿੱਤਰ ਬੰਧਨ | ਸ਼ਿਬਾਨੀ | ਡੀਡੀ ਨੈਸ਼ਨਲ | ਵਿਰੋਧੀ |
2014-2015 | ਯੇ ਹੈ ਮੁਹੱਬਤੇਂ | ਰਿੰਕੀ ਭੱਲਾ / ਰਿੰਕੀ ਮਿਹਿਰ ਅਰੋੜਾ | ਸਟਾਰ ਪਲੱਸ | ਆਵਰਤੀ ਭੂਮਿਕਾ |
2015 | ਸਾਵਧਾਨ ਇੰਡੀਆ | ਲਾਇਫ਼ ਓਕੇ | ਐਪੀਸੋਡਿਕ ਭੂਮਿਕਾ | |
2016 | ਡਰ ਸਭਕੋ ਲਗਤਾ ਹੈ | ਐਂਡ ਟੀਵੀ | ਐਪੀਸੋਡਿਕ ਭੂਮਿਕਾ | |
ਸਾਵਧਾਨ ਇੰਡੀਆ | ਲਾਇਫ਼ ਓਕੇ | ਐਪੀਸੋਡਿਕ ਭੂਮਿਕਾ | ||
ਅਦਾਲਤ | ਸੋਨੀ ਟੀਵੀ | ਐਪੀਸੋਡਿਕ ਭੂਮਿਕਾ | ||
ਕਵਚ... ਕਾਲੀ ਸ਼ਕਤੀਉ ਸੇ | ਨਤਾਸ਼ਾ ਬੁੰਦੇਲਾ | ਕਲਰਜ਼ ਟੀਵੀ | ਸਹਿਯੋਗੀ ਭੂਮਿਕਾ | |
ਯੇ ਕਹਾਂ ਆ ਗਏ ਹਮ | ਪ੍ਰੋਤਿਮਾ | ਐਂਡ ਟੀਵੀ | ਐਕਸਟੰਡ ਕੈਮੋ | |
ਏਜੇਂਟ ਰਾਘਵ – ਕ੍ਰਾਇਮ ਬ੍ਰਾਂਚ | ਮੋਨਾ | ਐਂਡ ਟੀਵੀ | ਐਪੀਸੋਡਿਕ ਭੂਮਿਕਾ | |
2017 | ਕ੍ਰਾਇਮ ਪੈਟ੍ਰੋਲ (ਟੀਵੀ ਸੀਰੀਜ਼) | ਫ਼ਾਤਿਮਾ | ਸੋਨੀ ਟੀਵੀ | ਐਪੀਸੋਡਿਕ ਭੂਮਿਕਾ |
2018–ਹੁਣ | ਆਪ ਕੇ ਆ ਜਾਨੇ ਸੇ | ਗੌਰੀ ਅਗਰਵਾਲ | ਜ਼ੀ ਟੀਵੀ | ਆਵਰਤੀ ਭੂਮਿਕਾ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)