ਰੋਪੜ ਜਲਗਾਹ ਜਾਂ ਰੋਪੜ ਝੀਲ | |
---|---|
ਸਥਿਤੀ | ਪੰਜਾਬ |
ਗੁਣਕ | 31°01′N 76°30′E / 31.02°N 76.50°E |
Type | ਤਾਜ਼ਾ ਪਾਣੀ |
Primary inflows | ਸਤਲੁਜ ਝੀਲ |
Basin countries | ਭਾਰਤ |
Surface area | 1,365 ਹੈਕ. |
ਔਸਤ ਡੂੰਘਾਈ | 0.5 ਮੀ. |
ਵੱਧ ਤੋਂ ਵੱਧ ਡੂੰਘਾਈ | 6 ਮੀ. |
Surface elevation | 275 ਮੀ. |
Settlements | ਰੂਪਨਗਰ |
ਰੋਪੜ ਜਲਗਾਹ , ਜਿਸਨੂੰ ਰੋਪੜ ਝੀਲ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੀ ਇੱਕ ਜਲਗਾਹ ਹੈ ਜੋ ਦਰਿਆ ਸਤਲੁਜ ਦੇ ਕਿਨਾਰੇ ਪੈਂਦੀ ਹੈ। ਇਸ ਜਲਗਾਹ ਉੱਤੇ ਕਾਫ਼ੀ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਇੱਥੇ 9 ਥਣਧਾਰੀ ਜੀਵ ,154 ਪੰਛੀ (ਪ੍ਰਵਾਸੀ ਅਤੇ ਖੇਤਰੀ ਪੰਛੀ ),ਮੱਛੀਆਂ ਦੀਆਂ 35 ਕਿਸਮਾਂ, 9 ਅਰਥ੍ਰੋਪੋਡ (arthropod) ,11 ਰੋਟਿਫਰ (rotifer) ਅਤੇ 10 ਪ੍ਰੋਟੋਜੋਆ ਪ੍ਰਜਾਤੀਆਂ ਮਿਲਦੀਆਂ ਹਨ। [1]