ਰੌਸ਼ੇਲ ਰਾਓ | |
---|---|
![]() | |
ਜਨਮ | ਰੌਸ਼ੇਲ ਮਾਰੀਆ ਰਾਓ 25 ਨਵੰਬਰ 1988 [1] |
ਪੇਸ਼ਾ | ਮਾਡਲ, ਅਦਾਕਾਰਾ |
ਕੱਦ | 5 ft 5 in (1.65 m) |
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ | |
ਸਿਰਲੇਖ | ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ 2012 |
ਪ੍ਰਮੁੱਖ ਪ੍ਰਤੀਯੋਗਤਾ | ਫੈਮਿਨਾ ਮਿਸ ਇੰਡੀਆ 2012 (ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ 2012) ਮਿਸ ਇੰਟਰਨੈਸ਼ਨਲ 2012 (Semifinalist) ਕਿੰਗਫਿਸ਼ਰ ਕੈਲੈਂਡਰ 2014 (finalist) |
ਰੌਸ਼ੇਲ ਰਾਓ ਜਾਂ ਰੌਸ਼ੇਲ ਮਾਰੀਆ ਰਾਓ (ਜਨਮ: 25 ਨਵੰਬਰ 1988) ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸਨੇ 2012 ਵਿੱਚ ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਦਾ ਤਾਜ ਜਿੱਤਿਆ ਸੀ। ਉਸਨੇ 2014 ਵਿੱਚ ਕਿੰਗਫਿਸ਼ਰ ਕੈਲੈਂਡਰ ਮੁਕਾਬਲੇ ਵਿੱਚ ਵੀ ਭਾਗ ਲਿਆ ਸੀ ਅਤੇ ਆਖਰੀ 12 ਕੁੜੀਆਂ ਵਿੱਚ ਚੁਣੀ ਗਈ ਸੀ। ਉਹ ਇਸੇ ਮੁਕਾਬਲੇ ਰਾਹੀਂ ਫਰਵਰੀ 2014 ਵਿੱਚ ਉਹ ਬਿਕਨੀ ਕੈਲੈਂਡਰ ਦੇ ਮੁੱਖ ਪੰਨੇ ਉੱਪਰ ਤਸਵੀਰ ਲਈ ਚੁਣੀ ਗਈ।[3][4] ਉਸਨੇ 2015 ਵਿੱਚ ਕਲਰਸ ਦੇ ਇੱਕ ਰਿਆਲਟੀ ਸ਼ੋਅ ਬਿੱਗ ਬੌਸ ਵਿੱਚ ਭਾਗ ਲਿਆ। ਉਹ ਇਸ ਸ਼ੋਅ ਵਿੱਚ ਪ੍ਰਿੰਸ ਨਰੂਲਾ ਦੇ ਜੋੜੀਦਾਰ ਵਜੋਂ ਆਈ ਸੀ ਅਤੇ ਉਹ ਕੀਥ ਸਿਕੁਏਰਾ ਦੀ ਪ੍ਰੇਮਿਕਾ ਹੈ ਜੋ ਕਿ ਖੁਦ ਇਸ ਘਰ ਵਿੱਚ ਇੱਕ ਪ੍ਰਤੀਯੋਗੀ ਸੀ।
ਸਾਲ |
ਸ਼ੋਅ | ਸੀਜ਼ਨ | ਚੈਨਲ | ਨੋਟਸ |
---|---|---|---|---|
2013 | Jhalak Dikhhla Jaa | ਸੀਜ਼ਨ 6 | ਕਲਰਸ | Wild card entrant |
2014 | Life Mein Ek Baar | travel show | Fox Life | Along with Evelyn Sharma, Pia Trivedi and Mehak Chahal |
2014 | Fear Factor: Khatron Ke Khiladi | ਸੀਜ਼ਨ 5 | ਕਲਰਸ | second contestant to be eliminated |
2015 | ਬਿੱਗ ਬੌਸ |
ਸੀਜ਼ਨ 9 | ਕਲਰਸ | Finalist |