ਲਕਨਾਵਰਮ ਝੀਲ | |
---|---|
![]() | |
ਸਥਿਤੀ | ਗੋਵਿੰਦਰਯਾਪੇਟ ਮੰਡਲ, ਮੁਲੁਗੂ ਜ਼ਿਲ੍ਹਾ, ਤੇਲੰਗਾਨਾ ਰਾਜ, ਭਾਰਤ |
ਗੁਣਕ | 18°09′02″N 80°04′11″E / 18.15044°N 80.06960°E |
Type | ਇਨਸਾਨਾਂ ਵਲੋਂ ਬਣਾਈ ਗਈ ਝੀਲ |
Basin countries | ![]() |
ਬਣਨ ਦੀ ਮਿਤੀ | 13th century |
Surface area | 40.4 km2 (15.6 sq mi) |
ਵੱਧ ਤੋਂ ਵੱਧ ਡੂੰਘਾਈ | 33.6 feet (10.2 m) |
Water volume | 2,135,000,000 cubic feet (60,500,000 m3) |
Surface elevation | 1,759 ft (536 m) |
Frozen | Never |
Islands | 13 |
Settlements | ਵਾਰੰਗਲ |
ਲਕਨਵਰਮ ਝੀਲ ਮੁਲੁਗੂ ਜ਼ਿਲੇ ਦੇ ਗੋਵਿੰਦਰਾਓਪੇਟ ਮੰਡਲ ਦੇ ਵਿੱਚ ਪੈਂਦੀ ਇੱਕ ਝੀਲ ਹੈ। ਇਹ ਮੁਲੁਗੂ ਤੋਂ 17 ਕਿਲੋਮੀਟਰ ਅਤੇ ਵਾਰੰਗਲ, ਤੇਲੰਗਾਨਾ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਹੈ।
ਲਕਨਾਵਰਮ ਝੀਲ 13ਵੀਂ ਸਦੀ ਵਿੱਚ ਕਾਕਤੀਆ ਰਾਜਵੰਸ਼ ਨੇ ਬਣਾਈ ਸੀ। [1]
ਤੇਲੰਗਾਨਾ ਟੂਰਿਜ਼ਮ ਨੇ ਲਕਨਾਵਰਮ ਝੀਲ 'ਤੇ ਨਵੀਆਂ ਰਹਿਣ ਦੀਆਂ ਥਾਵਾਂ ਵਿਕਸਿਤ ਕੀਤੀਆਂ ਹਨ। [2]
ਕਾਟੇਜ, ਇੱਕ ਵਿਊਇੰਗ ਟਾਵਰ, ਇੱਕ ਪੈਂਟਰੀ, ਅਤੇ ਮੁੱਖ ਕਿਨਾਰਿਆਂ ਤੋਂ ਟਾਪੂ ਤੱਕ ਇੱਕ ਕਿਸ਼ਤੀ ਸਮੇਤ ਨਵੀਆਂ ਸਹੂਲਤਾਂ ਵੀ ਸ਼ਾਮਲ ਹਨ । [3]