ਲਬਾਣਾ ਦੱਖਣੀ ਏਸ਼ੀਆਈ ਜਾਤੀ ਹੈ, ਜਿਸ ਦੇ ਜੀਅ ਰਵਾਇਤੀ ਤੌਰ ਉੱਤੇ ਮਾਲ ਦੀ ਢੋਆ-ਢੁਆਈ ਕਰਣ ਵਾਲੇ ਵਪਾਰੀ ਹਨ ਅਤੇ ਹੁਣ ਜ਼ਿਆਦਾਤਰ ਕਿਸਾਨ ਅਤੇ ਜ਼ਿਮੀਂਦਾਰ ਬਣ ਗਏ ਹਨ।[1] ਪੰਜਾਬ ਦੇ ਖੇਤਰ ਵਿੱਚ ਜ਼ਿਆਦਾਤਰ ਲਬਾਣੇ ਸਿੱਖ ਹਨ ਅਤੇ ਘੱਟ ਗਿਣਤੀ ਵਿੱਚ ਹਿੰਦੂ ਜਾਂ ਮੁਸਲਮਾਨ ਹਨ। ਹੁਣ ਇਹ ਜਾਤੀ ਜਾਦਾ ਬਾਹਰ ਵਾਲੇ ਦੇਸ਼ਾਂ ਚ ਰਹਿੰਦੀ ਹੈ ਜਿਵੇਂ ਅਮਰੀਕਾ ਕੈਨੇਡਾ ਅਤੇ ਹੋਰ ਦੇਸ਼|ਇਹ ਜਾਤੀ ਪਹਿਲਾ ਵੀ ਪਛੜੀ ਹੋਈ ਜਾਤੀ ਨਹੀਂ ਸੀ|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |