ਲੁਈਗੀ ਬਾਰਤੋਲੀਨੀ (ਇਤਾਲਵੀ: Luigi Bartolini]] ਇੱਕ ਇਤਾਲਵੀ ਚਿੱਤਰਕਾਰ, ਲੇਖਕ ਅਤੇ ਕਵੀ ਸੀ। ਇਹ ਆਪਣੇ ਨਾਵਲ ਬਾਈਸਾਈਕਲ ਥੀਵਜ਼ ਲਈ ਮਸ਼ਹੂਰ ਹੈ, ਜਿਸ ਉੱਤੇ ਵਿਤੋਰੀਓ ਦੇ ਸੀਕਾ ਨੇ ਆਪਣੀ ਨਵਯਥਾਰਥਵਾਦੀ ਫਿਲਮ ਬਣਾਈ। ਇਸ ਦੀਆਂ ਇਸ ਦੇ ਜੀਵਨ ਵਿੱਚ 70 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |