ਲੋਕ ਜਨਸ਼ਕਤੀ ਪਾਰਟੀ


ਲੋਕ ਜਨਸ਼ਕਤੀ ਪਾਰਟੀ
ਆਗੂਰਾਮਵਿਲਾਸ ਪਾਸਵਾਨ
ਸੰਸਦੀ ਚੇਅਰਪਰਸਨਚਿਰਾਗ ਪਾਸਵਾਨ
ਰਾਜ ਸਭਾ ਲੀਡਰਰਾਮਵਿਲਾਸ ਪਾਸਵਾਨ
ਸਥਾਪਨਾ28 ਨਵੰਬਰ, 2000
ਮੁੱਖ ਦਫ਼ਤਰ12, ਜਨਪਥ ਨਿਉ ਦਿੱਲੀ, ਭਾਰਤ
ਅਖ਼ਬਾਰਨਾਇਕ ਚੱਕਰ
ਨੌਜਵਾਨ ਵਿੰਗਯੁਵਾ ਲੋਕ ਜਨਸ਼ਕਤੀ ਪਾਰਟੀ
ਮਜ਼ਦੂਰ ਵਿੰਗਜਨਸ਼ਕਤੀ ਮਜ਼ਦੂਰ ਸਭਾ
ਵਿਚਾਰਧਾਰਾਧਰਮ ਨਿਰਪੇਖ,
ਸਮਾਜਿਕ
ਲੋਕ ਸ਼ਕਤੀ
ਈਸੀਆਈ ਦਰਜੀਖੇਤਰੀ ਪਾਰਟੀ[1]
ਗਠਜੋੜਕੌਮੀ ਜਮਹੂਰੀ ਗੜਜੋੜ
ਲੋਕ ਸਭਾ ਵਿੱਚ ਸੀਟਾਂ
6 / 545
ਰਾਜ ਸਭਾ ਵਿੱਚ ਸੀਟਾਂ
0 / 245
 ਵਿੱਚ ਸੀਟਾਂ
2 / 243
(ਬਿਹਾਰ ਵਿਧਾਨ ਸਭਾ)
ਚੋਣ ਨਿਸ਼ਾਨ
ਤਸਵੀਰ:Lok Janshakti party.png
ਵੈੱਬਸਾਈਟ
ljp.org.in

ਲੋਕ ਜਨਸ਼ਕਤੀ ਪਾਰਟੀ ਬਿਹਾਰ ਦੀ ਖੇਤਰੀ ਪਾਰਟੀ ਹੈ ਜਿਸ ਦਾ ਮੁੱਖੀ ਰਾਮਵਿਲਾਸ ਪਾਸਵਾਨ ਹੈ। ਇਹ ਪਾਰਟੀ ਜਨਤਾ ਦਲ (ਯੁਨਾਈਟਡ) ਤੋਂ 2000 ਵਿੱਚ ਵੱਖ ਹੋ ਕਿ ਬਣੀ। ਇਸ ਪਾਰਟੀ ਨੂੰ ਦਲਿਤ ਪਾਰਟੀ ਕਿਹਾ ਜਾਂਦਾ ਹੈ ਅੱਜ ਕੱਲ ਇਹ ਪਾਰਟੀ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਹੈ। ਬਿਹਾਰ ਵਿਧਾਨ ਸਭਾ ਚੋਣਾਂ 2015 ਵਿੱਚ 40 ਸੀਟਾਂ ਤੇ ਚੋਣ ਲੜੀ ਤੇ ਸਿਰਫ ਦੋ ਸੀਟਾਂ ਤੇ ਹੀ ਜਿੱਤ ਪ੍ਰਾਪਤ ਕੀਤੀ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).