ਲੌਸ ਦੁਐਞਾਸ ਕਾਨਵੈਂਟ | |
---|---|
ਕਾਨਵੇਂਤੋ ਦੇ ਲਾਸ ਦੁਏਨਿਆਸ | |
Convento de las Dueñas | |
ਸਥਿਤੀ | ਸਲਾਮਾਨਕਾ, ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਕਾਨਵੇਂਤੋ ਦੇ ਲਾਸ ਦੁਏਨਿਆਸ ਇੱਕ ਡੋਮੀਨਿਕ ਗਿਰਜਾਘਰ ਹੈ। ਇਹ ਸਲਾਮਾਨਕਾ, ਸਪੇਨ ਵਿੱਚ ਸਥਿਤ ਹੈ। ਇਸਨੂੰ 15ਵੀਂ ਅਤੇ ਸੋਲਵੀਂ ਸਦੀ ਵਿੱਚ ਬਣਾਇਆ ਗਇਆ ਸੀ।
1419 ਵਿੱਚ ਜੁਆਨਾ ਰੋਦਰੀਗੁਏਜ਼ (Juana Rodriguez Maldonado) ਨੇ ਇਸ ਇਸਨੂੰ ਆਪਣੇ ਮਹਿਲ ਵਿੱਚ ਬਣਵਾਇਆ ਸੀ। ਇਸ ਗਿਰਜਾਘਰ ਦੇ ਨਾਲ ਇੱਕ ਮਠ ਵੀ, 1533ਈ. ਵਿੱਚ, ਬਣਵਾਇਆ ਗਇਆ।
ਕਾਨਵੇਂਤੋ ਦੇ ਲਾਸ ਦੁਏਨਿਆਸ ਦੇ ਮੁੱਖ ਫਾਟਕ ਅੱਜ ਵੀ ਮੌਜੂਦ ਹਨ।