ਲੰਡਨ ਲੈਸਬੀਅਨ ਫ਼ਿਲਮ ਫੈਸਟੀਵਲ ਲੰਡਨ, ਓਨਟਾਰੀਓ ਵਿੱਚ ਇੱਕ ਸਲਾਨਾ ਫ਼ਿਲਮ ਉਤਸ਼ਵ ਹੈ, ਜੋ ਲੈਸਬੀਅਨ -ਦਿਲਚਸਪੀ ਵਾਲੀਆਂ ਫ਼ਿਲਮਾਂ ਦਾ ਸਾਲਾਨਾ ਪ੍ਰੋਗਰਾਮ ਪੇਸ਼ ਕਰਦਾ ਹੈ।[1] ਉੱਤਰੀ ਅਮਰੀਕਾ ਵਿੱਚ ਵਿਸ਼ੇਸ਼ ਤੌਰ 'ਤੇ ਸਿਰਫ਼ ਲੈਸਬੀਅਨ-ਅਧਾਰਿਤ ਫ਼ਿਲਮ ਫੈਸਟੀਵਲ, ਰੀਲਿੰਗ ਸਪਿੰਸਟਰਜ਼ ਸੰਸਥਾ ਦੁਆਰਾ 1991 ਤੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।[2]