ਵਜ਼ੀਰਨ , ਜਿਸਨੂੰ ਨਵਾਬ ਨਿਗਰ ਮਹਿਲ ਸਾਹਿਬਾ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਦਰਬਾਰੀ ( ਤਵਾਇਫ ) ਸੀ। ਉਸਨੂੰ ਲਖਨਊ ਦੇ ਆਖਰੀ ਨਵਾਬ ਵਾਜਿਦ ਅਲੀ ਸ਼ਾਹ ਦੁਆਰਾ ਰੱਖਿਆ ਗਿਆ ਸੀ।[1][2] ਕਿਹਾ ਜਾਂਦਾ ਹੈ ਕਿ ਜਦੋਂ ਉਹ ਰਾਜਾ ਬਣਿਆ ਤਾਂ ਉਸਨੇ ਅਲੀ ਨਕੀ ਖਾਨ, ਆਪਣਾ ਵਜ਼ੀਰ ( ਮੁੱਖ ਮੰਤਰੀ) ਬਣਾਇਆ।[3][4] ਉਹ ਦਰਬਾਰੀ ਬੀਬੀ ਜਾਨ ਦੀ ਧੀ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |