ਵਨੀਤਾ ਗੁਪਤਾ ਸਿਵਲ ਰਾਈਟਸ ਵਕੀਲ ਅਤੇ ਅਮਰੀਕੀ ਸਿਵਲ ਲਿਬਰਟੀਜ ਯੂਨੀਅਨ (ਏਸੀਐਲਯੂ) ਦੀ ਡਿਪਟੀ ਲੀਗਲ ਡਾਇਰੈਕਟਰ ਹੈ, ਜਿਥੇ ਉਹ ਏਸੀਐਲਯੂ ਦੇ ਕੌਮੀ ਕ੍ਰਿਮੀਨਲ ਜਸਟਿਸ ਸੁਧਾਰ ਯਤਨਾਂ ਦੀ ਨਿਗਰਾਨੀ ਕਰਦੀ ਹੈ।
ਗੁਪਤਾ ਦਾ ਜਨਮ ਫਿਲਾਡੈਲਫੀਆ ਵਿੱਚ ਹੋਇਆ ਸੀ।[1] ਉਹ ਇੱਕ ਭਾਰਤੀ-ਅਮਰੀਕੀ ਹੈ, ਪਰ ਜਿਆਦਾਤਰ ਇੰਗਲੈਂਡ ਤੇ ਫ਼ਰਾਂਸ ਵਿੱਚ ਪਰਵਾਨ ਚੜ੍ਹੀ। ਉਹ ਯੇਲ ਅਤੇ ਨਿਊਯਾਰਕ ਯੂਨੀਵਰਸਿਟੀ ਲਾਅ ਸਕੂਲ ਦੀ ਗਰੈਜੂਏਟ ਹੈ। ਉਸਨੇ ਨਿਊਯਾਰਕ ਯੂਨੀਵਰਸਿਟੀ ਲਾਅ ਸਕੂਲ ਤੋਂ 2001 ਵਿੱਚ ਕਾਨੂੰਨ ਦੀ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ।[2]
<ref>
tag; no text was provided for refs named wapo