ਬਰਿੰਦਾ ਕਰਾਤ | |
---|---|
ਰਾਜ ਸਭਾ ਮੈਂਬਰ | |
ਦਫ਼ਤਰ ਵਿੱਚ 2005-ਹੁਣ | |
ਹਲਕਾ | ਪੱਛਮ ਬੰਗਾਲ |
ਨਿੱਜੀ ਜਾਣਕਾਰੀ | |
ਜਨਮ | ਕੋਲਕਾਤਾ, ਪੱਛਮ ਬੰਗਾਲ, ਭਾਰਤ | 17 ਅਕਤੂਬਰ 1947
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਜੀਵਨ ਸਾਥੀ | ਪ੍ਰਕਾਸ਼ ਕਰਤ |
ਦਸਤਖ਼ਤ | |
ਵਰਿੰਦਾ ਕਰਾਤ ਜਾਂ ਬਰਿੰਦਾ ਕਰਾਤ (ਬੰਗਾਲੀ: বৃন্দা কারাট) (ਜਨਮ 17 ਅਕਤੂਬਰ 1947)[1] ਭਾਰਤ ਤੋਂ ਇੱਕ ਕਮਿਊਨਿਸਟ ਸਿਆਸਤਦਾਨ ਹੈ। ਉਹ 11 ਅਪਰੈਲ 2005 ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਮੈਂਬਰ ਦੇ ਤੌਰ ਤੇ ਪੱਛਮ ਬੰਗਾਲ ਤੋਂ ਰਾਜ ਸਭਾ ਲਈ ਚੁਣੀ ਗਈ ਸੀ। ਉਸੇ ਸਾਲ ਉਹ ਉਹ ਮਾਕਪਾ ਪੋਲਿਟ ਬਿਊਰੋ ਦੀ ਪਹਿਲੀ ਔਰਤ ਮੈਂਬਰ ਦੇ ਤੌਰ ਉੱਤੇ ਚੁਣੀ ਗਈ।[2][3] ਉਹ ਭਾਰਤ ਦੀ ਜਨਵਾਦੀ ਇਸਤਰੀ ਸਭਾ (ਐਡਵਾ) ਦੀ 1993 ਤੋਂ 2004 ਤੱਕ ਮਹਾਸਚਿਵ ਵੀ ਰਹਿ ਚੁੱਕੀ ਹੈ ਅਤੇ ਉਸ ਤੋਂ ਬਾਅਦ ਐਡਵਾ ਦੇ ਉਪ-ਪ੍ਰਧਾਨ ਪਦ ਤੇ ਬਿਰਾਜਮਾਨ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)