ਲਿੰਗਕ ਅਨੁਸਥਾਪਨ |
---|
ਲਿੰਗਕ ਅਨੁਸਥਾਪਨ |
ਗੈਰ-ਏਕਲ ਸ਼੍ਰੇਣੀਆਂ |
ਖੋਜ/ਅਧਿਐਨ |
ਗੈਰ-ਮਨੁੱਖੀ ਜਾਨਵਰ |
ਵਾਤਾਵਰਣ ਅਤੇ ਲਿੰਗਕ ਅਨੁਸਥਾਪਨ ਵਿਚਲੇ ਸੰਬੰਧਾਂ ਦਾ ਅਧਿਐਨ ਖੋਜ ਦਾ ਇੱਕ ਵਿਸ਼ਾ ਹੈ। ਵਾਤਾਵਰਣ ਕਾਰਕ ਵੀ ਲਿੰਗਕ ਅਨੁਸਥਾਪਨ ਅਤੇ ਹਾਰਮੋਨਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ।[1] ਹਾਲਾਂਕਿ ਕੁਝ ਜੈਵਿਕ ਕਾਰਕ ਵੀ ਹੁੰਦੇ ਹਨ ਪਰ ਉਹ ਵੀ ਵਾਤਾਵਰਣ ਤੋਂ ਹੀ ਪ੍ਰਭਾਵ ਗ੍ਰਹਿਣ ਕਰਦੇ ਹਨ।[2]