ਵਾਸੁਦੇਵ ਐਸ ਗਾਇਤੋਂਡੇ | |
---|---|
ਜਨਮ | 1924 |
ਮੌਤ | 10 ਅਗਸਤ 2001 (ਉਮਰ 77) |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਕਲਾ ਦਾ ਸਰ ਜੇ ਜੇ ਸਕੂਲ |
ਲਈ ਪ੍ਰਸਿੱਧ | ਅਮੂਰਤ ਚਿੱਤਰਕਾਰੀ |
ਲਹਿਰ | ਅਮੂਰਤ ਅਭਿਅੰਜਨਾਵਾਦ |
ਪੁਰਸਕਾਰ | ਰਾਕਫੈਲਰ ਫੈਲੋਸ਼ਿਪ 1964 ਪਦਮ ਸ਼੍ਰੀ 1971 |
ਵਾਸੁਦੇਵ ਐਸ ਗਾਇਤੋਂਡੇ (ਵੀ ਐਸ ਗਾਇਤੋਂਡੇ) (1924–2001) ਭਾਰਤ ਦੇ ਅਤਿ ਉੱਤਮ ਅਮੂਰਤ ਕਲਾਕਾਰ ਵਜੋਂ ਜਾਣੇ ਜਾਂਦੇ ਹਨ।[1] ਉਸ ਨੇ 1971 ਵਿੱਚ ਪਦਮ ਸ਼੍ਰੀ ਇਨਾਮ ਪ੍ਰਾਪਤ ਕੀਤਾ।
ਵੀ ਐਸ ਗਾਇਤੋਂਡੇ ਪਹਿਲਾ ਭਾਰਤੀ ਸਮਕਾਲੀ ਚਿੱਤਰਕਾਰ ਸੀ, ਜਿਸ ਦੀ ਇੱਕ ਪੇਂਟਿੰਗ ਮੁੰਬਈ ਵਿੱਚ 2005 ਓਸੀਅਨ ਕਲਾ ਨਿਲਾਮੀ 90 ਲੱਖ ਰੁਪੇ (140,000 ਅਮਰੀਕੀ ਡਾਲਰ) ਵਿੱਚ ਵਿਕੀ।[2] 2013 ਵਿੱਚ ਕਰਿਸਟੀ ਦੀ ਭਾਰਤ ਵਿੱਚ ਹੋਣ ਵਾਲੀ ਪਹਿਲੀ ਨੀਲਾਮੀ ਵਿੱਚ ਵੀ ਐਸ ਗਾਇਤੋਂਡੇ ਦੀ ਇੱਕ ਪੇਂਟਿੰਗ 23.7 ਕਰੋੜ ਰੁਪਏ (3.8 ਮਿਲੀਅਨ ਅਮਰੀਕੀ ਡਾਲਰ) ਵਿੱਚ ਵਿਕੀ ਅਤੇ ਇਸ ਨੀਲਾਮੀ ਵਿੱਚ ਇਹ ਕਿਸੇ ਭਾਰਤੀ ਕਲਾਕਾਰ ਦਾ ਰਿਕਾਰਡ ਮੁੱਲ ਸੀ।[3][4] ਇਸ ਨੀਲਾਮੀ ਦੀਆਂ ਮੀਡੀਆ ਰਿਪੋਰਟਾਂ ਦੇ ਬਾਅਦ ਉਹਦੀਆਂ ਰਚਨਾਵਾਂ ਵਿੱਚ ਦਿਲਚਪਸੀ ਵਧੀ ਹੈ, ਉਹਦੇ ਜਨਮ ਸਥਾਨ ਨਾਗਪੁਰ ਵਿੱਚ ਵੀ, ਜਿਥੇ ਉਹਦੀ ਪੇਂਟਿੰਗ ਨਾਗਪੁਰ ਸੈਂਟਰਲ ਮਿਊਜ਼ੀਅਮ ਦੇ ਵੇਅਰਹਾਊਸ ਵਿੱਚ ਪਈ ਸੀ ਇਹ ਜਨਵਰੀ 2014 ਵਿੱਚ ਪ੍ਰਦਰਸ਼ਨੀ ਵਿੱਚ ਰਖਵਾਈ ਗਈ ਹੈ।[1]
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |date=
(help)
{{cite web}}
: Unknown parameter |dead-url=
ignored (|url-status=
suggested) (help)