ਵਿਜੇ ਘਾਟੇ | |
---|---|
ਜਾਣਕਾਰੀ | |
ਜਨਮ | 18 ਅਕਤੂਬਰ 1964 |
ਮੂਲ | ਜਬਲਪੁਰ, ਮਧ ਪ੍ਰਦੇਸ਼, ਭਾਰਤ |
ਕਿੱਤਾ | ਸੰਗੀਤਕਾਰ |
ਸਾਜ਼ | ਤਬਲਾ |
ਸਾਲ ਸਰਗਰਮ | 1990 ਤੋਂ |
ਵੈਂਬਸਾਈਟ | vijayghate.com |
ਵਿਜੇ ਘਾਟੇ (ਜਨਮ 18 ਅਕਤੂਬਰ 1964) ਭਾਰਤ ਦੇ ਇੱਕ ਵਿਖਿਆਤ ਤਬਲਾ ਵਾਦਕ ਹਨ। ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਹ ਮਹਾਰਾਸ਼ਟਰ ਰਾਜ ਤੋਂ ਹਨ।
ਘਾਟੇ ਦਾ ਜਨਮ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ।[1]
{{cite web}}
: CS1 maint: numeric names: authors list (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |