ਵਿਨੀਤ ਕੁਮਾਰ ਸਿੰਘ | |
---|---|
ਜਨਮ | ਵਿਨੀਤ ਕੁਮਾਰ ਸਿੰਘ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2005–ਹੁਣ ਤੱਕ |
ਵੈੱਬਸਾਈਟ | vineetkumarsingh |
ਵਿਨੀਤ ਕੁਮਾਰ ਸਿੰਘ ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੂੰ ਗੈਂਗਸ ਆਫ ਵਾਸੇਪੁਰ ਵਿੱਚ ਦਾਨਿਸ਼ ਖਾਨ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਵਿੱਚ ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਉਸਨੂੰ ਬੰਬੇ ਟਾਕੀਜ਼ ਅਤੇ ਗੈਂਗਸ ਆਫ ਵਾਸੇਪੁਰ 2 ਵਿੱਚ ਕੀਤੀ ਅਦਾਕਾਰੀ ਲਈ ਜਾਣਿਆ ਜਾਣ ਲੱਗਿਆ। ਉਸਦੀ ਪਹਿਲੀ ਫਿਲਮ ਸਿਟੀ ਆਫ ਗੋਲਡ[1] ਸੀ। ਉਸਨੂੰ ਅਗਲੀ (ਫਿਲਮ) ਵਿੱਚ ਨਿਭਾਏ ਰੋਲ ਲਈ ਬੇਸਟ ਸਪੋਰਟਿੰਗ ਐਕਟਰ ਵੱਜੋਂ ਨਾਮਜਦ ਕੀਤਾ ਗਿਆ।[2]
{{cite news}}
: Unknown parameter |dead-url=
ignored (|url-status=
suggested) (help)