ਵਿਮੀ | |
---|---|
ਜਨਮ | 1943[1] |
ਮੌਤ | 22 ਅਗਸਤ 1977 (34 ਸਾਲ) |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਹਿੰਦੀ ਸਿਨੇਮਾ |
ਵਿਮੀਂ (1943 - 22 ਅਗਸਤ 1977) ਇੱਕ ਬਾਲੀਵੁੱਡ ਅਭਿਨੇਤਰੀ ਹੈ ਜੋ ਮੁੱਖ ਤੌਰ ਉੱਤੇ ਭਾਰਤੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਹ ਆਪਣੀਆਂ ਫਿਲਮਾਂ ਹਮਰਾਜ਼ ਅਤੇ ਪਤੰਗਾ ਵਿੱਚ ਵਧੀਆ ਅਦਾਕਾਰੀ ਕਰਕੇ ਵਧੇਰੇ ਜਾਣੀ ਗਈ।
ਉਸ ਨੇ ਆਪਣੇ ਆਖਰੀ ਦਿਨ ਨਾਨਾਵਤੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਬਿਤਾਏ। ਉਸ ਦੀ ਮੌਤ 22 ਅਗਸਤ 1977 ਨੂੰ ਮੁੰਬਈ ਵਿੱਚ ਹੋਈ।[2]
{{cite web}}
: Unknown parameter |dead-url=
ignored (|url-status=
suggested) (help)