ਵਿਲੀਅਮ ਜੇ ਹਿਗਿਨਸਨ | |
---|---|
ਜਨਮ | 17 ਦਸੰਬਰ 1938 |
ਮੌਤ | 11 ਅਕਤੂਬਰ 2008 |
ਰਾਸ਼ਟਰੀਅਤਾ | ਅਮਰੀਕੀ |
ਲਈ ਪ੍ਰਸਿੱਧ | ਕਵਿਤਾ (ਹਾਇਕੂ ਅਤੇ ਰੇਂਕੂ) |
ਜ਼ਿਕਰਯੋਗ ਕੰਮ | ਦ ਹਾਇਕੂ ਹੈਂਡਬੁੱਕ, ਦ ਹਾਇਕੂ ਸੀਜ਼ਨ, ਹਾਇਕੂ ਵਰਲਡ |
ਵਿਲੀਅਮ ਜੇ ਹਿਗਿਨਸਨ (17 ਦਸੰਬਰ 1938 – 11 ਅਕਤੂਬਰ 2008) ਅਮਰੀਕੀ ਕਵੀ, ਅਨੁਵਾਦਕ ਅਤੇ ਲੇਖਕ ਸੀ ਜਿਸ ਨੂੰ ਹਾਇਕੂ ਅਤੇ ਰੇਂਕੂ ਲਈ ਉਸ ਦੇ ਕੰਮ ਨੇ ਪ੍ਰਸਿੱਧੀ ਪ੍ਰਦਾਨ ਕੀਤੀ। ਉਹਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ ਅਤੇ ਉਹ ਅਮਰੀਕਾ ਦੀ ਹਾਇਕੂ ਸੋਸਾਇਟੀ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਸੀ।[1] 1968 ਵਿੱਚ ਸੋਸਾਇਟੀ ਦੀ ਬੁਨਿਆਦ ਰੱਖਣ ਲਈ ਕੀਤੀ ਮੀਟਿੰਗ ਵਿੱਚ ਉਹ ਸ਼ਾਮਲ ਸੀ।[2]