ਵਿੰਜਮੂਰੀ ਸੀਠਾ ਦੇਵੀ | |
---|---|
ਜਾਣਕਾਰੀ | |
ਜਨਮ | ਕਕੀਨਾਡਾ, ਭਾਰਤ |
ਮੌਤ | 17 ਮਈ 2016 ਸੰਯੁਕਤ ਰਾਸ਼ਟਰ |
ਦੇਵੀ ਆਲ ਇੰਡੀਆ ਰੇਡੀਓ 'ਤੇ ਲੋਕ ਸੰਗੀਤ ਦੀ ਨਿਰਮਾਤਾ ਸੀ।[1]
ਆਪਣੀ ਭੈਣ ਵਿੰਜਮੂਰੀ ਅਨਸੂਆ ਦੇਵੀ ਨਾਲ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਪ੍ਰਸਿੱਧ ਕਵੀਆਂ ਲਈ ਸੰਗੀਤ ਕੰਪੋਜ ਕੀਤਾ। ਇਨ੍ਹਾਂ ਵਿੱਚ ਸ੍ਰੀਰੰਗਮ ਸ਼੍ਰੀਨਿਵਿਸਾ ਰਾਓ (ਸ੍ਰੀ ਸ਼੍ਰੀ) ਸ਼ਾਮਲ ਹਨ।[2]
ਉਨ੍ਹਾਂ ਨੇ 1979 ਵਿੱਚ ਆਈ ਫ਼ਿਲਮ ਮਾਂ ਭੂਮੀ ਦੇ ਸੰਗੀਤ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ "ਆਂਧਰਾ ਪ੍ਰਦੇਸ਼ ਦਾ ਲੋਕ ਸੰਗੀਤ" ਲਿਖਿਆ। ਉਨ੍ਹਾਂ ਦੀ ਮੌਤ 17 ਮਈ, 2016 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਹੋਈ।[3]
{{cite web}}
: Unknown parameter |dead-url=
ignored (|url-status=
suggested) (help)