ਵਿੱਦਿਆ ਵੌਕਸ | ||||||||||
---|---|---|---|---|---|---|---|---|---|---|
![]() | ||||||||||
ਨਿੱਜੀ ਜਾਣਕਾਰੀ | ||||||||||
ਜਨਮ | ਵਿੱਦਿਆ ਅਈਅਰ | |||||||||
ਰਾਸ਼ਟਰੀਅਤਾ | ਅਮਰੀਕੀ[1] | |||||||||
ਸਿੱਖਿਆ | ਜਾਰਜ ਵਾਸ਼ਿੰਗਟਨ ਯੂਨੀਵਰਸਿਟੀ | |||||||||
ਕਿੱਤਾ |
| |||||||||
ਵੈੱਬਸਾਈਟ | www | |||||||||
ਯੂਟਿਊਬ ਜਾਣਕਾਰੀ | ||||||||||
ਹੋਰ ਪਛਾਣ | ਵਿੱਦਿਆ ਵੌਕਸ | |||||||||
ਚੈਨਲ | ||||||||||
ਸਾਲ ਸਰਗਰਮ | 2015–ਹੁਣ ਤੱਕ | |||||||||
ਸ਼ੈਲੀ |
| |||||||||
ਸਬਸਕ੍ਰਾਈਬਰਸ | 4.5 ਮਿਲੀਅਨ[3] (ਅਪ੍ਰੈਲ 8, 2018) | |||||||||
ਕੁੱਲ ਵਿਊਜ਼ | 400 million[3] (ਦਸੰਬਰ 31, 2017) | |||||||||
|
ਵਿੱਦਿਆ ਅਈਅਰ ਆਪਣੇ ਸਟੇਜੀ ਨਾਮ ਵਿੱਦਿਆ ਵੌਕਸ ਤੋਂ ਜਾਣੀ ਜਾਣ ਵਾਲੀ ਇੱਕ ਇੰਡੋ-ਅਮਰੀਕਨ ਯੂਟਿਊਬਰ ਅਤੇ ਗਾਇਕਾ ਹੈ।[2] ਉਹ ਚੇਨਈ ਵਿੱਚ ਪੈਦਾ ਹੋਈ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ। ਉਸ ਦਾ ਸੰਗੀਤ ਪੱਛਮੀ ਪੌਪ, ਇਲੈਕਟ੍ਰੋਨਿਕ ਡਾਂਸ ਸੰਗੀਤ ਅਤੇ ਭਾਰਤੀ ਕਲਾਸੀਕਲ ਸੰਗੀਤ ਦਾ ਮੇਲ ਹੁੰਦਾ ਹੈ।[2] ਉਸਨੇ ਅਪ੍ਰੈਲ 2015 ਵਿੱਚ ਆਪਣਾ ਚੈਨਲ ਸ਼ੁਰੂ ਕੀਤਾ। ਉਸ ਦੇ ਵੀਡੀਓਜ਼ ਨੂਂ 400 ਮਿਲੀਅਨ ਤੋਂ ਵੱਧ ਵਿਊ ਮਿਲੇ ਹਨ, ਅਤੇ ਉਸ ਦੇ ਚੈਨਲ ਤੇ 4.5 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ। ਮੇਜਰ ਲੇਜਰ ਦੇ ਲੀਨ ਆਨ ਅਤੇ ਪੰਜਾਬੀ ਲੋਕਗੀਤ ਦੇ ਸੁਮੇਲ ਵਾਲਾ ਉਸਦਾ ਗਾਣਾ 29 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।[2]
{{cite web}}
: Unknown parameter |dead-url=
ignored (|url-status=
suggested) (help)