ਵੀਰਚੰਦ ਗਾਂਧੀ | |
---|---|
વીરચંદ રાઘવ ગાંધી | |
![]() ਵੀਰਚੰਦ ਗਾਂਧੀ | |
ਜਨਮ | ਮਹੁਵਾ, ਗੁਜਰਾਤ | 25 ਅਗਸਤ 1864
ਮੌਤ | ਮਹੂਵਾਰ, ਨੇੜੇ ਮੁੰਬਈ , ਭਾਰਤ | 7 ਅਗਸਤ 1901
ਮੌਤ ਦਾ ਕਾਰਨ | haemorrhage of the lungs |
ਸਿੱਖਿਆ | ਬੀਏ (ਕਾਨੂੰਨ) |
ਅਲਮਾ ਮਾਤਰ | ਬੰਬੇ ਯੂਨੀਵਰਸਿਟੀ |
ਪੇਸ਼ਾ | ਵਕੀਲ, ਜੈਨ ਵਿਦਵਾਨ |
ਲਈ ਪ੍ਰਸਿੱਧ | ਸ਼ਿਕਾਗੋ ਦੇ 1893 ਵਾਲੇ ਪ੍ਰਸਿੱਧ ਧਰਮ-ਸਮੇਲਨ ਵਿੱਚ ਜੈਨ-ਪ੍ਰਤਿਨਿਧੀ |
ਬੱਚੇ | ਮੋਹਣ |
ਮਾਤਾ-ਪਿਤਾ | ਰਾਘਵ ਤੇਜਪਾਲ ਗਾਂਧੀ |
ਵੀਰਚੰਦ ਗਾਂਧੀ (ਗੁਜਰਾਤੀ: વીરચંદ ગાંધી; ਹਿੰਦੀ: वीरचंद गाँधी) (25 ਅਗਸਤ 1864 – 7 ਅਗਸਤ 1901)[1] ਉਂਨੀਵੀਂ ਸਦੀ ਦਾ ਇੱਕ ਜੈਨ ਵਿਦਵਾਨ ਸੀ, ਜੋ ਸ਼ਿਕਾਗੋ ਦੇ 1893 ਵਾਲੇ ਪ੍ਰਸਿੱਧ ਵਿਸ਼ਵ ਧਰਮ-ਸਮੇਲਨ ਵਿੱਚ ਜੈਨ-ਪ੍ਰਤਿਨਿਧੀ ਬਣ ਕੇ ਗਿਆ ਸੀ।[2]
ਵੀਰਚੰਦ ਗਾਂਧੀ ਦਾ ਜਨਮ ਮਹੁਵਾ, ਗੁਜਰਾਤ ਵਿੱਚ 1864 ਨੂੰ ਹੋਇਆ ਸੀ। ਉਸ ਦਾ ਪਿਤਾ, ਰਾਘਵ ਜੀ ਤੇਜ ਪਾਲ ਜੀ ਗਾਂਧੀ, ਇੱਕ ਵਪਾਰੀ ਸੀ।[2][3] ਚੌਦਾਂ ਭਾਸ਼ਾਵਾਂ ਬੋਲਣ ਲਈ ਮਸ਼ਹੂਰ ਪੌਲੀਗਲੋਟ, ਗਾਂਧੀ ਨੇ ਵਕਾਲਤ ਦੀ ਪੜ੍ਹਾਈ ਕੀਤੀ ਸੀ[2][4] 1885 ਵਿੱਚ, 21 ਸਾਲ ਦੀ ਉਮਰ ਚ, ਉਹ ਭਾਰਤ ਦੀ ਜੈਨ ਐਸੋਸੀਏਸ਼ਨ ਦਾ ਪਹਿਲਾ ਆਨਰੇਰੀ ਸਕੱਤਰ ਬਣਿਆ।[4]
{{cite web}}
: Unknown parameter |dead-url=
ignored (|url-status=
suggested) (help)
{{cite book}}
: |last=
has generic name (help)CS1 maint: location missing publisher (link)