ਵੈਂਕੂਵਰ ਸਕੂਲ ਬੋਰਡ (ਸਕੂਲ ਜਿਲਾ # 39, Vancouver School Board) ਵੈਂਕੂਵਰ, ਬਰੀਟੀਸ਼ ਕੋਲੰਬਿਆ, ਕਨਾਡਾ ਵਿੱਚ ਸਥਿਤ ਇੱਕ ਸਕੂਲ ਜਿਲਾ ਹੈ। ਨੌਂ ਨਿਆਸੀਆਂ ਦਾ ਇੱਕ ਬੋਰਡ ਇਸ ਜਿਲ੍ਹੇ ਦਾ ਪ੍ਰਬੰਧਨ ਕਰਦਾ ਹੈ, ਜੋ ਕਿ ਵੈਂਕੂਵਰ ਸ਼ਹਿਰ ਅਤੇ ਯੂਨੀਵਰਸਿਟੀ ਬੰਦੋਬਸਤੀ ਭੂਮੀ ਦੇ ਕਾਰਜ ਕਰਦਾ ਹੈ। ਵੈਨਕੂਵਰ ਸਕੂਲ ਜ਼ਿਲਾ ਇੱਕ ਵੱਡਾ, ਸ਼ਹਿਰੀ ਅਤੇ ਬਹੁਸਾਂਸਕ੍ਰੀਤਕ ਹੈ। ਸਕੂਲ ਬੋਰਡ ੫੬,੦੦੦ ਬੱਚਿਆਂ ਨੂੰ ਬਾਲ ਵਿਹਾਰ ਵਿੱਚ ਗ੍ਰੇਡ ੧੨ ਤਕ ਪ੍ਰੋਗਰਾਮ, ੩੦੦੦ ਤੋਂ ਵੱਧ ਵਿਅਸਕ ਪ੍ਰੋਡ ਸਿੱਖਿਆ ਪ੍ਰੋਗਰਾਮ ਵਿੱਚ ਅਤੇ ੪੦,੦੦੦ ਅਗੇਤੀ ਸਿੱਖਿਆ ਵਿੱਚ ਸ਼ਾਮਿਲ ਹਨ।
ਨਾ | ਸਮੁਦਾਏ | ਵੇਬਸਾਈਟ |
---|---|---|
![]() |
ਚੇਮਪਲੇਨ ਹਾਈਟਸ | http://champlain.vsb.bc.ca |
![]() |
ਫ੍ਰੇਜ਼ਰਵੀਯੂ | http://maccorkindale.vsb.bc.ca |
ਬਰੀਟੀਸ਼ ਕੋਲੰਬਿਆ ਵਿੱਚ ਪਹਿਲੀ ਵਾਰ ਸਕੂਲ ਖੁੱਲੇ ਖੇਤਰ ਵੱਜੋਂ 1967 ਵਿੱਚ ਉਸਾਰਤ[1] | ||
![]() |
http://maquinna.vsb.bc.ca | |
1954 ਵਿੱਚ ਖੋਲਿਆ, ਵਿਦਿਆਰਥੀਆਂ ਦੇ ਬਹੁਮਤ ਦੇ ਘਰਾਂ ਚੋਂ ਆਉਂਦੇ ਹਨ ਜਿੱਥੇ ਅੰਗਰੇਜ਼ੀ ਇੱਕ ਦੂਜੀ ਭਾਸ਼ਾ ਹੈ, ਕੇਨਟੋਨੀਜ, ਮੇਨਡੇਰਿਨ, ਅਤੇ ਵਿਅਤਨਾਮੀ ਸਭਤੋਂ ਜਿਆਦਾ ਪ੍ਰਚੱਲਤ ਹਨ।[2] | ||
![]() |
http://thunderbird.vsb.bc.ca | |
![]() |
ਵੈਂਕੂਵਰ ਜਿਲਾ ਪਰੋਗਰਾਮ | http://tyee.vsb.bc.ca |
ਮੋਂਟੇਸਰੀ ਵਿਕਲਪਿਕ ਪਰੋਗਰਾਮ ਸਕੂਲ[3] |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)