ਵੰਦਨਾ ਰਾਓ

ਵੰਦਨਾ ਰਾਓ
ਮੈਡਲ ਰਿਕਾਰਡ
ਮਹਿਲਾ ਐਥਲੈਟਿਕਸ
 ਭਾਰਤ ਦਾ/ਦੀ ਖਿਡਾਰੀ
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1985 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 4×400 m
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1987 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 4×400 m
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 1987 ਸਿੰਗਾਪੁਰ 4×100 m
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1985 ਜਕਾਰਤਾ 200 m
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1985 Jakarta 4×100 m

ਵੰਦਨਾ ਰਾਓ (ਅੰਗ੍ਰੇਜ਼ੀ: Vandana Rao) ਇੱਕ ਸਾਬਕਾ ਭਾਰਤੀ ਟਰੈਕ ਅਤੇ ਫੀਲਡ ਅਥਲੀਟ ਹੈ ਜਿਸਨੇ 1984 ਅਤੇ 1988 ਓਲੰਪਿਕ ਵਿੱਚ 4 × 400 ਮੀਟਰ ਮਹਿਲਾ ਰੀਲੇਅ ਦੌੜ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਹੈ। ਉਸਨੂੰ ਆਪਣੀਆਂ ਪ੍ਰਾਪਤੀਆਂ ਲਈ ਭਾਰਤ ਸਰਕਾਰ ਦੁਆਰਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [1]

ਕਰੀਅਰ

[ਸੋਧੋ]

ਵੰਦਨਾ ਰਾਓ ਨੇ ਹੇਠ ਲਿਖੇ ਅੰਤਰਰਾਸ਼ਟਰੀ ਐਥਲੈਟਿਕ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

  • 1982 ਏਸ਼ੀਆਈ ਖੇਡਾਂ
  • 1984 ਸਮਰ ਓਲੰਪਿਕਸ
  • 1985 ਏਸ਼ੀਅਨ ਟ੍ਰੈਕ ਐਨ ਫੀਲਡ
  • 1985 ਆਈਏਏਐਫ ਵਿਸ਼ਵ ਕੱਪ
  • 1986 ਚਾਰ ਰਾਸ਼ਟਰ ਅਤੇ ਏਸ਼ੀਆਈ ਖੇਡਾਂ
  • 1987 ਏਸ਼ੀਅਨ ਟ੍ਰੈਕ ਐਨ ਫੀਲਡ ਅਤੇ ਵਿਸ਼ਵ ਚੈਂਪੀਅਨਸ਼ਿਪ
  • 1988 ਸਮਰ ਓਲੰਪਿਕ

ਪੁਰਸਕਾਰ

[ਸੋਧੋ]

ਨਿੱਜੀ ਜ਼ਿੰਦਗੀ

[ਸੋਧੋ]

ਉਸਦਾ ਵਿਆਹ ਸਾਬਕਾ ਭਾਰਤੀ ਹਾਕੀ ਖਿਡਾਰੀ ਅਤੇ ਮੁੱਖ ਕੋਚ, ਜੋਆਕਿਮ ਕਾਰਵਾਲਹੋ ਨਾਲ ਹੋਇਆ ਹੈ।[2]

ਹਵਾਲੇ

[ਸੋਧੋ]
  1. Imtiaz, Md (2021-09-14). "Vandana Rao — The sprinter who set milestones for Indian women athletes at 1984 Olympics". thebridge.in (in ਅੰਗਰੇਜ਼ੀ). Retrieved 2025-03-24.
  2. admin (2025-03-19). "All You Want to Know About the Hockey Couples in Indian Hockey!". Latest Hockey News, india hockey ,best hockey hockey team, india hockey captain,hockey team,Hockey India,Hockey Passion,Hockey Analysis, Hockey Interviews (in ਅੰਗਰੇਜ਼ੀ (ਅਮਰੀਕੀ)). Retrieved 2025-03-24.

ਬਾਹਰੀ ਲਿੰਕ

[ਸੋਧੋ]