ਕਿਸਮ | Public |
---|---|
ਉਦਯੋਗ | Banking Insurance Capital Markets and allied industries |
ਸਥਾਪਨਾ | ਪਟਿਆਲਾ, 1917 |
ਮੁੱਖ ਦਫ਼ਤਰ | Head Office, The Mall, ਪਟਿਆਲਾ 147 002 India |
ਮੁੱਖ ਲੋਕ | Smt. Arundhati Bhattacharya (Chairman), Shri. S. A. Ramesh Rangan(Managing Director) |
ਉਤਪਾਦ | Loans, Savings, Investment vehicles, etc. |
ਕਮਾਈ | ₹1,73,000 crore (US$22 billion) (2013)[1][2] |
₹11,358.06 crore (US$1.4 billion) (2013)[1][2] | |
ਕੁੱਲ ਸੰਪਤੀ | ₹1,16,709.10 crore (US$15 billion) (2013)[1][2] |
ਕੁੱਲ ਇਕੁਇਟੀ | ₹2,03,417.50 crore (US$25 billion) (2013)[1][2] |
ਵੈੱਬਸਾਈਟ | www |
ਸਟੇਟ ਬੈਂਕ ਆਫ਼ ਪਟਿਆਲਾ, 1917 ਵਿੱਚ ਸਥਾਪਿਤ,ਸਟੇਟ ਬੈਂਕ ਗਰੁੱਪ ਦਾ ਐਸੋਸੀਏਟ ਬੈਂਕ ਹੈ। ਇਸ ਵਕਤ ਸਟੇਟ ਬੈਂਕ ਆਫ਼ ਪਟਿਆਲਾ ਦੇ 1445 ਸਰਵਿਸ ਆਊਟਲੈਟ ਹਨ, ਜਿਨ੍ਹਾਂ ਵਿੱਚ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 1314 ਬਰਾਂਚਾਂ ਵੀ ਸ਼ਾਮਿਲ ਹਨ, ਪਰ ਬਹੁਤੀਆਂ ਬਰਾਂਚਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਗੁਜਰਾਤ ਵਿੱਚ ਸਥਿਤ ਹਨ।
ਮਹਾਮਹਿਮ ਭੁਪਿੰਦਰ ਸਿੰਘ, ਪਟਿਆਲਾ ਰਾਜ ਦੇ ਮਹਾਰਾਜਾ ਨੇ ਖੇਤੀਬਾੜੀ, ਵਪਾਰ ਅਤੇ ਉਦਯੋਗ ਦੇ ਵਿਕਾਸ ਨੂੰ ਤੇਜ ਕਰਨ ਲਈ 17 ਨਵੰਬਰ 1917 ਨੂੰ ਸਟੇਟ ਬੈਂਕ ਆਫ਼ ਪਟਿਆਲਾ ਦੀ ਸਥਾਪਨਾ ਕੀਤੀ। ਇਹ ਪਟਿਆਲਾ ਦੇ ਸ਼ਾਹੀ ਰਾਜ ਲਈ ਇੱਕ ਕੇਂਦਰੀ ਬੈਂਕ ਅਤੇ ਇੱਕ ਵਪਾਰਕ ਬੈਂਕ ਦੇ ਫੰਕਸ਼ਨ ਕਰਦੀ ਸੀ ਅਤੇ ਬੈਂਕ ਦੀ ਅਣਵੰਡੇ ਭਾਰਤ ਵਿੱਚ ਇੱਕ ਸ਼ਾਖਾ ਕਿਲਾ ਚੌਕ, ਪਟਿਆਲਾ, ਵਿੱਚ ਸੀ।