ਸਨਾਇਪਰ: ਰੀਲੋਡਿਡ | |
---|---|
ਨਿਰਦੇਸ਼ਕ | ਕਲਾਓਡੀਓ ਫ਼ਾਰ |
ਲੇਖਕ | ਜੌਨ ਫ਼ਸੈਨੋ |
ਨਿਰਮਾਤਾ | ਕਲਾਓਡੀਓ ਫ਼ਾਰ ਡੇਵਿਡ ਵਿਕਟ |
ਸਿਤਾਰੇ | ਬਿਲੀ ਜ਼ੇਨ ਚੈਡ ਮਾਇਕਲ ਕੌਲਿਨਸ |
ਸਿਨੇਮਾਕਾਰ | ਲੋਰੈਂਜ਼ੋ ਸੈਨੇਟੋਰ |
ਸੰਪਾਦਕ | ਵਿਲੀਅਮ ਫ਼ਲਿਕਰ |
ਸੰਗੀਤਕਾਰ | ਡੇਵਿਡ ਸੈਫ਼ਰਿਟਜ਼ & ਮਾਰਕੱਸ ਟਰਾਮਪ |
ਡਿਸਟ੍ਰੀਬਿਊਟਰ | ਸਟੇਜ 6 ਫ਼ਿਲਮਜ਼ ਸੋਨੀ ਪਿਕਚਰਜ਼ ਹੋਮ ਐਂਟਰਟੇਨਮੈਂਟ |
ਰਿਲੀਜ਼ ਮਿਤੀ | 26 ਅਪਰੈਲ 2011 |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਾਕਸ ਆਫ਼ਿਸ | $17,764,643 |
ਸਨਾਇਪਰ: ਰੀਲੋਡਿਡ 2011 ਦੀ ਇੱਕ ਅਮਰੀਕੀ ਫ਼ਿਲਮ ਅਤੇ ਸਨਾਇਪਰ ਫ਼ਿਲਮ ਲੜੀ ਦੀ ਚੌਥੀ ਫ਼ਿਲਮ ਹੈ। ਇਹ 2010 ਵਿੱਚ ਸਾਊਥ ਅਫ਼ਰੀਕਾ ਵਿੱਚ ਫ਼ਿਲਮਾਈ ਗਈ।