ਸਨੇਹਲ ਪ੍ਰਧਾਨ

ਸਨੇਹਲ ਪ੍ਰਧਾਨ
ਨਿੱਜੀ ਜਾਣਕਾਰੀ
ਪੂਰਾ ਨਾਮ
ਸਨੇਹਲ ਨਿਤਿਨ ਪ੍ਰਧਾਨ
ਜਨਮ (1986-03-18) 18 ਮਾਰਚ 1986 (ਉਮਰ 38)
ਪੂਨੇ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ-ਤੇਜ਼ ਗਤੀ ਨਾਲ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 5)9 ਮਈ 2008 ਬਨਾਮ ਪਾਕਿਸਤਾਨ ਮਹਿਲਾ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20 ਅੰ:
ਮੈਚ 5 4
ਦੌੜਾਂ ਬਣਾਈਆਂ 11 2
ਬੱਲੇਬਾਜ਼ੀ ਔਸਤ 2.00
100/50 0/0 -/-
ਸ੍ਰੇਸ਼ਠ ਸਕੋਰ 6* 2*
ਗੇਂਦਾਂ ਪਾਈਆਂ 180 67
ਵਿਕਟਾਂ 5 6
ਗੇਂਦਬਾਜ਼ੀ ਔਸਤ 22.40 10.66
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 3/21 3/30
ਕੈਚ/ਸਟੰਪ 1/0

ਸਨੇਹਲ ਪ੍ਰਧਾਨ (ਜਨਮ 18 ਮਾਰਚ 1986 ਨੂੰ ਪੂਨੇ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਪੰਜ ਓਡੀਆਈ ਮੈਚ ਖੇਡੇ ਹਨ।[1][2]

ਹਵਾਲੇ

[ਸੋਧੋ]
  1. "SN Pradhan". Cricinfo. Retrieved 22 November 2009.
  2. "SN Pradhan". CricketArchive. Retrieved 22 November 2009.