ਸਨੇਹਲਤਾ ਸ੍ਰੀਵਾਸਤਵ | |
---|---|
![]() | |
Additional Secretary in Finance Ministry(MOF) (GOI) | |
ਨਿੱਜੀ ਜਾਣਕਾਰੀ | |
ਜਨਮ | ਭੋਪਾਲ, ਮੱਧ ਪ੍ਰਦੇਸ਼ | ਸਤੰਬਰ 18, 1957
ਕੌਮੀਅਤ | ਭਾਰਤੀ |
ਸਨੇਹਲਤਾ ਸ੍ਰੀਵਾਸਤਵ (ਜਨਮ 18 ਸਤੰਬਰ, 1957) ਭਾਰਤ ਵਿੱਚ ਸੀਨੀਅਰ ਆਈ.ਏ.ਐਸ. (ਭਾਰਤੀ ਪ੍ਰਬੰਧਕੀ ਸਰਵਿਸਿਜ਼) ਦੀ ਅਧਿਕਾਰੀ ਅਤੇ ਬੂਆ 1982 ਬੈਚ ਦੇ ਮੱਧ ਪ੍ਰਦੇਸ਼ ਕੇਡਰ ਹੈ। ਸਨੇਹਲਤਾ ਸ੍ਰੀਵਾਸਤਵ ਨੂੰ ਵਿੱਤ ਮੰਤਰਾਲੇ ਵਿੱਚ ਵਿੱਤੀ ਸਰਵਿਸਿਜ਼ ਵਿਭਾਗ ਦੇ ਵਧੀਕ ਸਕੱਤਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।[1]
ਸਨੇਹਲਤਾ ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ), ਭਾਰਤ, ਜਨਵਰੀ 2013 ਤੋਂ ਆਈ.ਡੀ.ਬੀ.ਆਈ ਬੈਂਕ ਲਿਮਟਿਡ ਦੀ ਨੌਮੀਨੀ ਡਾਇਰੈਕਟਰ ਅਤੇ ਜਨਵਰੀ 2013 ਤੋਂ ਆਈ.ਡੀ.ਐਫ.ਸੀ ਲਿਮਟਿਡ ਦੀ ਜਨਰਲ ਇੰਸ਼ੋਰੈੰਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਡਾਇਰੈਕਟਰਜ਼ ਲੱਗੀ ਹੋਈ ਸੀ।