ਸਮਕਾਲੀ ਸੂਚੀ ਜਾਂ ਤੀਜੀ ਸੂਚੀ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨਸੂਚੀ ਵਿੱਚ ਦਿੱਤੇ ਗਏ 52 ਮਸਲੇ ਹਨ। ਕਾਨੂੰਨ ਦਾ ਵਿਧਾਨਕ ਭਾਗ ਤਿੰਨ ਸੂਚੀਆਂ ਵਿੱਚ ਵੰਡਿਆ ਗਿਆ ਹੈ- ਸੰਘ ਸੂਚੀ, ਰਾਜ ਸੂਚੀ ਅਤੇ ਸਮਕਾਲੀ ਸੂਚੀ।[1]