ਸਮੀਪ ਕੰਗ | |
---|---|
ਜਨਮ | ਪਟਿਆਲਾ, ਪੰਜਾਬ, ਭਾਰਤ | 30 ਜਨਵਰੀ 1973
ਪੇਸ਼ਾ | ਲੇਖਕ, ਡਾਇਰੈਕਟਰ, ਨਿਰਮਾਤਾ |
ਸਰਗਰਮੀ ਦੇ ਸਾਲ | 1999–ਵਰਤਮਾਨ |
ਸਮੀਪ ਕੰਗ ਪੰਜਾਬੀ ਲੇਖਕ, ਡਾਇਰੈਕਟਰ, ਨਿਰਮਾਤਾ ਅਤੇ ਅਦਾਕਾਰ ਹੈ।
ਸਮੀਪ ਪਟਿਆਲੇ ਦਾ ਜੰਮਪਲ ਹੈ ਅਤੇ ਸਕੂਲ, ਕਾਲਜ ਦੀ ਪੜ੍ਹਾਈ, ਇੰਜੀਨੀਅਰਿੰਗ ਪਟਿਆਲੇ ਤੋਂ ਹੀ ਕੀਤੀ ਹੈ।
ਉਸਨੇ 1998 ਵਿੱਚ ਜਸਪਾਲ ਭੱਟੀ ਦੀ ਫ਼ਿਲਮ ‘ਮਾਹੌਲ ਠੀਕ ਹੈ’ ਵਿੱਚ ਹੀਰੋ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਕਾਫੀ ਟੀ.ਵੀ ਸੀਰੀਅਲ,3-4 ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਫਿਰ ਉਸਨੇ ਗੁਰਪ੍ਰੀਤ ਘੁੱਗੀ ਦੀ ਮਦਦ ਨਾਲ 2006 ਵਿੱਚ ਇੱਕ ਵੀ.ਸੀ.ਡੀ ‘ਮੇਰੀ ਵੁਹਟੀ ਦਾ ਵਿਆਹ’ ਬਣਾ ਕੇ ਸ਼ਮਾਰੂ ਕੰਪਨੀ ਦੇ ਬੇਨਰ ਤੇ ਰਿਲੀਜ਼ ਕਰ ਦਿੱਤੀ, ਜੋ ਚੰਗੀ ਹਿੱਟ ਰਹੀ। ਫਿਰ ਸ਼ਮਾਰੂ ਕੰਪਨੀ ਵਲੋਂ ਫ਼ੀਚਰ ਫ਼ਿਲਮ ‘ਚੱਕ ਦੇ ਫੱਟੇ’ ਬਣਾਈ।[1]
{{cite web}}
: Unknown parameter |dead-url=
ignored (|url-status=
suggested) (help)