ਸਮੀਰ | |
---|---|
ਜਨਮ | ਸ਼ੀਤਲ ਪਾਂਡੇ, ਅਲ੍ਹ: ਰਾਜਨ 24 ਫਰਵਰੀ 1958 ਓਡਾਰ (ਪਿੰਡ), ਬਨਾਰਸ ਦੇ ਨੇੜੇ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਗੀਤਕਾਰ |
ਸਰਗਰਮੀ ਦੇ ਸਾਲ | 1984 – ਹਾਲ |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਸਮੀਰ (ਜਨਮ 24 ਫਰਵਰੀ 1958[1]) ਇੱਕ ਭਾਰਤੀ ਗੀਤਕਾਰ ਹੈ। ਸਮੀਰ ਦੁਆਰਾ ਕੰਮ ਦਾ ਮੁੱਖ ਰੂਪ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਲਈ ਗੀਤ ਲਿਖਣਾ ਹੈ। ਉਸ ਦੇ ਪਿਤਾ ਮਸ਼ਹੂਰ ਹਿੰਦੀ ਗੀਤਕਾਰ, ਅੰਜਾਨ (ਲਾਲਜੀ ਪਾਂਡੇ) ਹੈ. ਉਸ ਨੇ ਤਿੰਨ ਫਿਲਮਫੇਅਰ ਅਵਾਰਡ ਜਿੱਤੇ ਹਨ।[2] ਹੁਣੇ ਜਿਹੇ ਉਸਨੇ ਤੂੰਬੀ Tumbhi Archived 2020-11-09 at the Wayback Machine. ਨਾਲ ਸਹਿਚਾਰ ਦਾ ਐਲਾਨ ਕੀਤਾ ਹੈ ਜਿਥੇ ਉਹ ਕਲਾਕਾਰਾਂ ਨੂੰ ਅਤੇ ਉਨ੍ਹਾਂ ਦੇ ਕੰਮ ਨੂੰ ਦੇਖੇਗਾ ਅਤੇ ਉਤਸਾਹਿਤ ਕਰੇਗਾ।(2010).[3] [4]
{{cite web}}
: Unknown parameter |dead-url=
ignored (|url-status=
suggested) (help)
{{cite web}}
: External link in |publisher=
(help); Unknown parameter |dead-url=
ignored (|url-status=
suggested) (help)