ਨਿੱਜੀ ਜਾਣਕਾਰੀ | |||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ |
ਸੰਤਨਗਰ, ਰਣੀਆ ਤਹਿਸੀਲ ਸਰਸਾ, ਹਰਿਆਣਾ, ਭਾਰਤ | 15 ਜੁਲਾਈ 1986||||||||||||||||||||||||||||||||||||||||||||||
ਕੱਦ | 1.76 ਮੀ (5 ਫੁੱਟ 9 ਇੰਚ)[1] | ||||||||||||||||||||||||||||||||||||||||||||||
ਖੇਡਣ ਦੀ ਸਥਿਤੀ | ਸੈਂਟਰ ਹਾਫ਼ | ||||||||||||||||||||||||||||||||||||||||||||||
ਸੀਨੀਅਰ ਕੈਰੀਅਰ | |||||||||||||||||||||||||||||||||||||||||||||||
ਸਾਲ | ਟੀਮ | ||||||||||||||||||||||||||||||||||||||||||||||
2005 | ਚੰਡੀਗੜ੍ਹ, ਡਿਆਨਾਮੋਸ | ||||||||||||||||||||||||||||||||||||||||||||||
2006–2008 | ਹੈਦਰਾਬਾਦ ਸੁਲਤਾਨ | ||||||||||||||||||||||||||||||||||||||||||||||
2011 | KHC Leuven | ||||||||||||||||||||||||||||||||||||||||||||||
2013–ਵਰਤਮਾਨ | Delhi Waveriders | ||||||||||||||||||||||||||||||||||||||||||||||
2013–ਵਰਤਮਾਨ | HC Bloemendaal | ||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||
ਸਾਲ | ਟੀਮ | Apps | (Gls) | ||||||||||||||||||||||||||||||||||||||||||||
2006–ਵਰਤਮਾਨ | ਭਾਰਤੀ ਹਾਕੀ ਟੀਮ|India | 191 | (13) | ||||||||||||||||||||||||||||||||||||||||||||
ਮੈਡਲ ਰਿਕਾਰਡ
| |||||||||||||||||||||||||||||||||||||||||||||||
ਆਖਰੀ ਵਾਰ ਅੱਪਡੇਟ: 26 ਸਤੰਬਰ 2014 |
ਸਰਦਾਰਾ ਸਿੰਘ (ਜਨਮ ਰਣੀਆ ਵਿੱਚ 15 ਜੁਲਾਈ 1986) ਨੂੰ ਕਈ ਵਾਰ ਸਰਦਾਰ ਸਿੰਘ ਕਹਿ ਲਿਆ ਜਾਂਦਾ ਹੈ, ਇੱਕ ਪੇਸ਼ਾਵਰ ਭਾਰਤੀ ਹਾਕੀ ਖਿਡਾਰੀ ਹੈ। ਉਹ ਭਾਰਤੀ ਹਾਕੀ ਟੀਮ ਦਾ ਮੌਜੂਦਾ ਕਪਤਾਨ ਹੈ ਅਤੇ ਆਮ ਤੌਰ 'ਤੇ ਸੈਂਟਰ ਹਾਫ਼ ਖੇਡਦਾ ਹੈ।[2] 2008 ਦੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੀ ਕਪਤਾਨੀ ਕਰਕੇ ਸਰਦਾਰਾ ਭਾਰਤੀ ਟੀਮ ਦਾ ਕਪਤਾਨ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਸੀ।[3]
{{cite news}}
: Italic or bold markup not allowed in: |publisher=
(help)