ਸਰਦੂਲ ਸਿਕੰਦਰ | |
---|---|
ਜਨਮ | ਖੇੜੀ ਨੌਧ ਸਿੰਘ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ, ਭਾਰਤ | 25 ਜਨਵਰੀ 1961
ਮੌਤ | 24 ਫਰਵਰੀ 2021 | (ਉਮਰ 60)
ਸਾਲ ਸਰਗਰਮ | 1989 ਤੋਂ 2021 ਤੱਕ |
ਵੈਂਬਸਾਈਟ | SardoolSikander.com |
ਸਰਦੂਲ ਸਿਕੰਦਰ (25 ਜਨਵਰੀ 1961 - 24 ਫਰਵਰੀ 2021) ਪੰਜਾਬੀ ਲੋਕ ਅਤੇ ਪੰਜਾਬੀ ਪੌਪ ਗਾਇਕ ਸੀ।[1] ਉਹ ਆਪਣੀ ਸ਼ੁਰੂਆਤੀ ਐਲਬਮ, "ਰੋਡਵੇਜ਼ ਦੀ ਲਾਰੀ" ਨਾਲ ਸ਼ੁਰੂ 1980 ਵਿੱਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ ਤੇ ਆਇਆ ਸੀ।
ਸਰਦੁਲ ਸਕੰਦਰ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸੀ ਜਿਨ੍ਹਾਂ ਨੇ ਇਕ ਵੱਖ ਤਰ੍ਹਾਂ ਦਾ ਤਬਲਾ ਬਣਾਇਆ ਸੀ ਜੋ ਸਿਰਫ਼ ਬਾਂਸ ਦੀਆਂ ਡੰਡੀਆਂ ਨਾਲ ਹੀ ਵੱਜਦਾ ਸੀ। ਸਰਦੁਲ ਦਾ ਪਹਿਲਾ ਨਾਮ ਸਰਦੂਲ ਸਿੰਘ ਸਰਦੂਲ ਸੀ,ਇਹ ਤਿੰਨ ਭਰਾ ਗਮਦੂਰ ਸਿੰਘ ਗਮਦੂਰ ਅਤੇ ਭਰਭੂਰ ਸਿੰਘ ਭਰਭੂਰ ਲਗ ਭਗ 1976, 77 ਵਿੱਚ ਧਾਰਮਿਕ ਪੋ੍ਗਰਾਮ ਕਰਦੇ ਹੁੰਦੇ ਸੀ! ਖਾਸ ਤੌਰ ਪਰ ਫਤਿਹ ਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਇਨ੍ਹਾਂ ਨੂੰ ਸੁਣਨ ਵਾਲਿਆਂ ਦਾ ਭਾਰੀ ਇਕਠ ਹੁੰਦਾ ਸੀ! ਪੰਜਾਬ ਦੇ ਰਵਾਇਤੀ ਪਹਿਰਾਵੇ ਚਾਦਰ-ਕੁੜਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਉਸਦੀਆਂ ਪੇਸ਼ਕਾਰੀਆਂ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।[2]
{{cite news}}
: Unknown parameter |dead-url=
ignored (|url-status=
suggested) (help)