ਸੰਖੇਪ | ਏ ਆਈ ਵਾਈ ਐਫ਼ |
---|---|
ਨਿਰਮਾਣ | 3 ਮਈ 1959 |
ਕਿਸਮ | ਯੁਵਕ ਸੰਗਠਨ |
ਮੰਤਵ | ਵਿਗਿਆਨਿਕ ਸਮਾਜਵਾਦ |
ਮੁੱਖ ਦਫ਼ਤਰ | 4/7, Asaf Ali Road, New Delhi |
ਟਿਕਾਣਾ | |
ਮਾਨਤਾਵਾਂ | ਜਮਹੂਰੀ ਯੁਵਕ ਵਿਸ਼ਵ ਫੈਡਰੇਸ਼ਨ (WFDY), |
ਸਰਬ ਭਾਰਤ ਨੌਜਵਾਨ ਸਭਾ ਜਾਂ ਆਲ ਇੰਡੀਆ ਯੂਥ ਫੈਡਰੇਸ਼ਨ (ਏ ਆਈ ਵਾਈ ਐਫ਼) ਭਾਰਤੀ ਕਮਿਊਨਿਸਟ ਪਾਰਟੀ ਦਾ ਯੂਥ ਵਿੰਗ ਹੈ। ਇਹ ਜਮਹੂਰੀ ਯੁਵਕ ਵਿਸ਼ਵ ਫੈਡਰੇਸ਼ਨ ਦਾ ਇੱਕ ਅੰਗ ਹੈ। ਇਸਨੂੰ ਬਲਰਾਜ ਸਾਹਨੀ, ਸਾਰਦਾ ਮਿਤਰਾ, ਪੀ ਕੇ ਵਾਸੂਦੇਵਨ ਨਾਇਰ, ਅਤੇ ਹੋਰਨਾਂ ਨੇ 1959 ਵਿੱਚ ਬਣਾਇਆ ਸੀ।