ਸੁਰੇਂਦਰਨਾਥ ਬੈਨਰਜੀ | |
---|---|
ਤਸਵੀਰ:B 0110A.jpg ਸੁਰੇਂਦਰਨਾਥ ਬੈਨਰਜੀ | |
ਜਨਮ | |
ਮੌਤ | 6 ਅਗਸਤ 1925 | (ਉਮਰ 76)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪ੍ਰੋਫ਼ੇਸਰ |
ਸਰ ਸੁਰੇਂਦਰਨਾਥ ਬੈਨਰਜੀ ⓘ (ਬੰਗਾਲੀ: সুরেন্দ্রনাথ বন্দ্যোপাধ্যায়) (10 ਨਵੰਬਰ 1848 – 6 ਅਗਸਤ 1925) ਬ੍ਰਿਟਿਸ਼ ਰਾਜ ਦੇ ਦੌਰਾਨ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਸੰਗਠਨਾਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵੱਡੇ ਨੇਤਾ ਬਣ ਗਏ। ਉਹ ਰਾਸ਼ਟਰਗੁਰੂ ਦੇ ਨਾਮ ਨਾਲ ਵੀ ਜਾਣ ਜਾਂਦੇ ਸਨ।[1]
{{cite web}}
: Unknown parameter |dead-url=
ignored (|url-status=
suggested) (help)