ਸਸੁਰਾਲ ਸਿਮਰ ਕਾ | |
---|---|
ਸ਼ੈਲੀ | ਇੰਡੀਅਨ ਸੋਪ ਓਪੇਰਾ ਸੁਪਰਨੈਚਰਲ ਥ੍ਰੀਲਰ ਡਰਾਮਾ ਰੋਮਾਂਟਿਕ |
ਦੁਆਰਾ ਬਣਾਇਆ | ਰਸ਼ਮੀ ਸ਼ਰਮਾ ਟੈਲੀਫ਼ਿਲਮ ਲਿਮੀ. |
ਲੇਖਕ | ਰਜੇਸ਼ ਦੁਬੇ ਵੇਦ ਰਾਜ ਸੁਧੀਰ ਕੁਮਾਰ ਸੋਨਾਲੀ ਜਫਰ ਜਾਯੇਸ਼ ਪਾਟਿਲ ਦਾਮਨੀ ਕੇ ਸ਼ੇਟੀ |
ਨਿਰਦੇਸ਼ਕ | ਪਵਨ ਕੁਮਾਰ |
ਸਟਾਰਿੰਗ | ਅਵਿਕਾ ਗੋਡ ਮਨੀਸ਼ ਰਾਏਸਿੰਘਾ ਦੀਪਿਕਾ ਜੇਮਸਨ ਧੀਰਜ ਧੂਪਰ ਐਲਨ ਕਪੂਰ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 3 |
No. of episodes | 2054 |
ਨਿਰਮਾਤਾ ਟੀਮ | |
ਨਿਰਮਾਤਾ | ਰਸ਼ਮੀ ਸ਼ਰਮਾ |
Production locations | ਵ੍ਰਿੰਦਾਵਨ ਦਿੱਲੀ ਮੁੰਬਈ ਅਹਿਮਦਾਬਾਦ ਹਾਂਗ ਕਾਂਗ |
ਲੰਬਾਈ (ਸਮਾਂ) | 20 ਮਿੰਟ |
Production company | ਰਸ਼ਮੀ ਸ਼ਰਮਾ ਟੈਲੀਫ਼ਿਲਮ ਲਿਮੀ. |
ਰਿਲੀਜ਼ | |
Original network | ਕਲਰਜ਼ ਟੀਵੀ |
Picture format | 576i ਐਸ.ਡੀ.ਟੀ.ਵੀ 1080i HDTV |
Original release | 25 ਅਪ੍ਰੈਲ 2011 ਹੁਣ | –
ਸੁਰਾਲ ਸਿਮਰ ਕਾ ਇੱਕ ਭਾਰਤੀ ਧਾਰਾਵਾਹਿਕ ਹੈ, ਜੋ ਕਿ ਕਲਰਜ਼ ਟੀਵੀ ਉੱਤੇ ਸੋਮਵਾਰ ਤੋਂ ਸ਼ਨਿਵਾਰ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਦਾ ਪਹਿਲਾ ਪ੍ਰਸਾਰਣ 25 ਅਪ੍ਰੈਲ 2011 ਨੂੰ ਹੋਇਆ ਸੀ। ਇਸ ਸ਼ੋਅ ਵਿੱਚ ਦੋ ਭੈਣਾ ਸਿਮਰ ਅਤੇ ਰੋਲੀ ਦੀ ਕਹਾਣੀ ਨੂੰ ਪ੍ਰਸਤੁਤ ਕੀਤਾ ਗਿਆ ਹੈ, ਜਿਨਾਂ ਦਾ ਵਿਆਹ ਇੱਕ ਹੀ ਪਰਿਵਾਰ ਵਿੱਚ ਦੋ ਭਰਾਵਾਂ ਨਾਲ ਹੋਇਆ ਹੈ।
"Sasural Simar Ka episodes". Sasural Simar Ka. 14 November 2014. Retrieved 15 November 2014.
"Episode Synopsis & Playtime Schedule". Retrieved 7 July 2015.
Official Website