ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Sahar Zaman | ||
ਜਨਮ ਮਿਤੀ | 6 ਦਸੰਬਰ 1996 | ||
ਪੋਜੀਸ਼ਨ | Midfielder | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
Young Rising Star FFC | |||
ਅੰਤਰਰਾਸ਼ਟਰੀ ਕੈਰੀਅਰ | |||
Pakistan | |||
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਸਹਰ ਜ਼ਮਾਨ (ਜਨਮ 6 ਦਸੰਬਰ 1996) ਇੱਕ ਪਾਕਿਸਤਾਨੀ ਮਹਿਲਾ ਅੰਤਰਰਾਸ਼ਟਰੀ ਫੁੱਟਬਾਲਰ ਹੈ, ਜੋ ਇੱਕ ਮਿਡਫੀਲਡਰ ਵਜੋਂ ਖੇਡਦੀ ਹੈ। ਉਹ ਪਾਕਿਸਤਾਨ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀ ਮੈਂਬਰ ਹੈ।
ਜ਼ਮਨ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ ਖੇਤਰ ਦੀ ਰਹਿਣ ਵਾਲੀ ਹੈ। [1] ਇੱਕ ਇੰਟਰਵਿਉ ਵਿੱਚ ਜ਼ਮਾਨ ਨੇ ਕਿਹਾ ਕਿ ਉਹ ਅਮਰੀਕੀ ਗੋਲਕੀਪਰ ਹੋਪ ਸੋਲੋ ਤੋਂ ਪ੍ਰੇਰਿਤ ਸੀ।[1] ਜ਼ਮਾਨ ਨੇ 13 ਸਾਲ ਦੀ ਉਮਰ ਵਿੱਚ ਬੰਗਲਾਦੇਸ਼ ਵਿੱਚ ਭਾਰਤੀ ਮਹਿਲਾਵਾਂ ਦੇ ਵਿਰੁੱਧ ਮੈਚ ਵਿੱਚ ਪਾਕਿਸਤਾਨ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[1] ਉਸਨੇ 2012 ਦੀ ਸੈਫ਼ ਮਹਿਲਾ ਚੈਂਪੀਅਨਸ਼ਿਪ ਤੋਂ ਪਹਿਲਾਂ ਪਾਕਿਸਤਾਨ ਦੇ ਇੱਕ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ ਅਤੇ 2014 ਦੀ ਪਾਕ ਬਹਿਰੀਨ ਮਹਿਲਾ ਲੜੀ ਲਈ ਟੀਮ ਵਿੱਚ ਵੀ ਸੀ, ਜੋ ਕਿ 2014 ਸੈਫ਼ ਮਹਿਲਾ ਚੈਂਪੀਅਨਸ਼ਿਪ ਤੋਂ ਪਹਿਲਾਂ ਸੀ।[2][3] ਕਲੱਬ ਪੱਧਰ 'ਤੇ ਜ਼ਮਾਨ ਪਾਕਿਸਤਾਨ ਵਿੱਚ ਯੰਗ ਰਾਈਜ਼ਿੰਗ ਸਟਾਰ ਐਫ.ਐਫ.ਸੀ. ਲਈ ਖੇਡੀ ਹੈ।[1]
{{cite web}}
: Unknown parameter |dead-url=
ignored (|url-status=
suggested) (help)